ਦਿੱਲੀ ’ਚ ਗਰਲਜ਼ ਹੋਸਟਲ ਦੀ ਵਾਰਡਨ ਨਾਲ ਸਮੂਹਿਕ ਜਬਰ-ਜ਼ਨਾਹ

Sunday, Feb 11, 2024 - 12:58 PM (IST)

ਦਿੱਲੀ ’ਚ ਗਰਲਜ਼ ਹੋਸਟਲ ਦੀ ਵਾਰਡਨ ਨਾਲ ਸਮੂਹਿਕ ਜਬਰ-ਜ਼ਨਾਹ

ਨਵੀਂ ਦਿੱਲੀ- ਇੱਥੇ ਕਮਲਾ ਨਗਰ ’ਚ ਵਿਦਿਆਰਥਣਾਂ ਲਈ ਪੀ. ਜੀ. ਹੋਸਟਲ ’ਚ ਵਾਰਡਨ ਨਾਲ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਸਾਹਮਣੇ ਆਈ ਹੈ। ਰੂਪਨਗਰ ਪੁਲਸ ਨੇ ਘਟਨਾ ਤੋਂ 3 ਦਿਨ ਬਾਅਦ ਸੂਚਨਾ ਮਿਲਣ ’ਤੇ ਦੋ ਦੋਸਤਾਂ ਖਿਲਾਫ ਸਮੂਹਿਕ ਜਬਰ-ਜ਼ਨਾਹ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੀੜਤਾ ਰੂਪਨਗਰ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਕਮਲਾ ਨਗਰ ਸਥਿਤ ਗਰਲਜ਼ ਪੀ. ਜੀ. ਹੋਸਟਲ ’ਚ ਵਾਰਡਨ ਅਤੇ ਕੁੱਕ ਦਾ ਕੰਮ ਕਰਦੀ ਹੈ। ਪੀੜਤਾ ਨੇ ਦੱਸਿਆ ਕਿ ਉਸ ਦੀ ਡਿਊਟੀ ਰਾਤ ਨੂੰ ਹੋਸਟਲ ਵਿਚ ਰੁਕਣ ਦੀ ਵੀ ਹੈ।


author

Aarti dhillon

Content Editor

Related News