ਦਿੱਲੀ: ਬਿਜਵਾਸਨ ਦੇ ਗੋਦਾਮ 'ਚ ਲੱਗੀ ਅੱਗ
Friday, Feb 07, 2020 - 09:29 AM (IST)

ਨਵੀਂ ਦਿੱਲੀ—ਰਾਜਧਾਨੀ ਦਿੱਲੀ ਦੇ ਬਿਜਵਾਸਨ ਦੇ ਇਕ ਗੋਦਾਮ 'ਚ ਸਵੇਰਸਾਰ ਭਿਆਨਕ ਅੱਗ ਲੱਗ ਗਈ। ਮੌਕੇ 'ਤੇ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਫਿਲਹਾਲ ਅੱਗ 'ਤੇ ਕਾਬੂ ਪਾਉਣ ਦਾ ਕੋਸ਼ਿਸ਼ ਜਾਰੀ ਹੈ। ਹਾਦਸੇ ਦੌਰਾਨ ਜਾਨੀ-ਮਾਲੀ ਨੁਕਸਾਨ ਹੋਣ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।