ਉੱਤਰੀ ਤ੍ਰਿਪੁਰਾ ''ਚ ਲੱਗੇ ਭੂਚਾਲ ਦੇ ਝਟਕੇ

06/05/2017 11:21:25 PM

ਤ੍ਰਿਪੁਰਾ— ਭਾਰਤ ਦੇ ਉੱਤਰੀ ਤ੍ਰਿਪੁਰਾ ''ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਤ੍ਰਿਪੁਰਾ ''ਚ ਰਿਕਟਰ ਪੈਮਾਨੇ ''ਤੇ ਇਸ ਭੂਚਾਲ ਦੀ ਤੀਬਰਤਾ 3.0 ਮਾਪੀ ਗਈ ਹੈ। ਇਸ ਭੂਚਾਲ ਨਾਲ ਅਜੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ।


Related News