ਦਿੱਲੀ ਚੋਣ ਨਤੀਜੇ: ਆ ਗਿਆ ਪਹਿਲਾ ਨਤੀਜਾ, ''AAP'' ਦੀ ਝੋਲੀ ਪਈ ਇਹ ਸੀਟ

Saturday, Feb 08, 2025 - 12:31 PM (IST)

ਦਿੱਲੀ ਚੋਣ ਨਤੀਜੇ: ਆ ਗਿਆ ਪਹਿਲਾ ਨਤੀਜਾ, ''AAP'' ਦੀ ਝੋਲੀ ਪਈ ਇਹ ਸੀਟ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਰੀ ਹਨ। ਕੋਂਡਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ ਭਾਜਪਾ ਦੀ ਪ੍ਰਿਅੰਕਾ ਗੌਤਮ ਨੂੰ 6293 ਵੋਟਾਂ ਨਾਲ ਹਰਾਇਆ ਹੈ। ਕੁਲਦੀਪ ਕੁਮਾਰ ਨੂੰ ਕੁੱਲ 61792 ਵੋਟਾਂ ਪਈਆਂ ਹਨ। 
 


author

Tanu

Content Editor

Related News