ਕੋਵਿਡ-19 ਵੈਕਸੀਨ ਨਾਲ ਹੋ ਸਕਦੈ ਕੈਂਸਰ!

Sunday, Jun 07, 2026 - 09:35 AM (IST)

ਕੋਵਿਡ-19 ਵੈਕਸੀਨ ਨਾਲ ਹੋ ਸਕਦੈ ਕੈਂਸਰ!

ਨਵੀਂ ਦਿੱਲੀ - ਕੁਝ ਖੋਜਕਾਰਾਂ ਅਤੇ ਮਾਹਰਾਂ ਨੇ ਕੋਵਿਡ-19 ਵੈਕਸੀਨ ਅਤੇ ਕੈਂਸਰ ਦੇ ਵਿਚਾਲੇ ਸੰਭਾਵੀ ਸਬੰਧ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਦਾਅਵਿਆਂ ਨੇ ਵਿਗਿਆਨਕ ਹਲਕਿਆਂ ਵਿਚ ਬਹਿਸ ਅਤੇ ਚਰਚਾ ਛੇੜ ਦਿੱਤੀ ਹੈ। ਹਾਲਾਂਕਿ, ਪ੍ਰਮੁੱਖ ਸਿਹਤ ਸੰਗਠਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਬੂਤਾਂ ਤੋਂ ਕੋਵਿਡ-19 ਵੈਕਸੀਨੇਸ਼ਨ ਅਤੇ ਕੈਂਸਰ ਦੇ ਵਿਚਾਲੇ ਕੋਈ ਸਿੱਧਾ ਸਬੰਧ ਸਾਬਤ ਨਹੀਂ ਹੋਇਆ ਹੈ। ਮਾਹਰ ਲੰਬੇ ਸਮੇਂ ਦੇ ਹੈਲਥ ਡਾਟਾ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਾਹਮਣੇ ਆ ਰਹੇ ਸਵਾਲਾਂ ਦੀ ਜਾਂਚ ਕਰ ਰਹੇ ਹਨ, ਇਸ ਲਈ ਇਸ ’ਤੇ ਹੋਰ ਖੋਜ ਜਾਰੀ ਹੈ।


author

Sunaina

Content Editor

Related News