ਪੰਜਾਬ ਕੇਸਰੀ ਗਰੁੱਪ ਨੂੰ ''ਆਪ'' ਸਰਕਾਰ ਵਲੋਂ ਡਰਾਉਣਾ-ਧਮਕਾਉਣਾ ਬੇਹੱਦ ਨਿੰਦਾਯੋਗ : ਕਾਂਗਰਸ ਆਗੂ
Friday, Jan 16, 2026 - 11:56 AM (IST)
ਨੈਸ਼ਨਲ ਡੈਸਕ- ਕਾਂਗਰਸ ਆਗੂ ਰਾਓ ਨਰਿੰਦਰ ਸਿੰਘ ਵਲੋਂ ਪੰਜਾਬ ਕੇਸਰੀ ਗਰੁੱਪ ਅਤੇ ਉਸ ਨਾਲ ਜੁੜੇ ਵਪਾਰਕ ਅਦਾਰਿਆਂ ’ਤੇ ਪੰਜਾਬ ਪੁਲਸ ਅਤੇ ਵਿਭਾਗੀ ਛਾਪਿਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,''ਪੰਜਾਬ ਦੀ ਪ੍ਰਸਿੱਧ ਮੀਡੀਆ ਸੰਸਥਾ 'ਪੰਜਾਬ ਕੇਸਰੀ ਗਰੁੱਪ' ਨੂੰ 'ਆਪ' ਸਰਕਾਰ ਵਲੋਂ ਡਰਾਉਣਾ-ਧਮਕਾਉਣਾ ਬੇਹੱਦ ਨਿੰਦਾਯੋਗ ਹੈ।''
पंजाब की प्रतिष्ठित मीडिया संस्था Punjab Kesari Group को AAP सरकार द्वारा डराना-धमकाना बेहद निंदनीय है।
— Rao Narender Singh (@RaoNarenderS) January 16, 2026
यदि जनआवाज़ के साथ ऐसा हो सकता है, तो आम आदमी की स्थिति का अंदाज़ा लगाया जा सकता है।
आशा है माननीय राज्यपाल व मुख्यमंत्री इस पर तुरंत संज्ञान लेंगे।@punjabkesari pic.twitter.com/L72FAWzgY7
ਉਨ੍ਹਾਂ ਅੱਗੇ ਲਿਖਿਆ,''ਜੇਕਰ ਜਨ ਆਵਾਜ਼ ਨਾਲ ਅਜਿਹਾ ਹੋ ਸਕਦਾ ਹੈ ਤਾਂ ਆਮ ਆਦਮੀ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਮੀਦ ਹੈ ਮਾਣਯੋਗ ਰਾਜਪਾਲ ਅਤੇ ਮੁੱਖ ਮੰਤਰੀ ਇਸ 'ਤੇ ਤੁਰੰਤ ਨੋਟਿਸ ਲੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
