Coal India ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
Tuesday, Jan 21, 2025 - 12:59 PM (IST)
ਨਵੀਂ ਦਿੱਲੀ- ਕੋਲ ਇੰਡੀਆ ਲਿਮਟਿਡ (Coal India) ਵਲੋਂ ਮੈਨੇਜਮੈਂਟ ਟ੍ਰੇਨੀ (ਐੱਮਟੀ) ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਮੈਨੇਜਮੈਂਟ ਟ੍ਰੇਨੀ ਦੇ 434 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 14 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਗਰੈਜੂਏਸ਼ਨ/ਸੰਬੰਧਤ ਖੇਤਰ 'ਚ ਬੀਈ/ਬੀਟੈੱਕ/ਬੀਐੱਸਸੀ (ਇੰਜੀਨੀਅਰ)/ਮਾਸਟਰ ਡਿਗਰੀ/ਪੀਜੀ/ਡਿਪਲੋਮਾ/CA/ICWA ਆਦਿ ਕੀਤਾ ਹੋਵੇ।
ਉਮਰ
ਉਮੀਦਵਾਰ ਦੀ ਉਮਰ 30 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਉਮੀਦਵਾਰ ਨੂੰ 60,000 ਤੋਂ 1,80,000 ਰੁਪਏ ਮਹੀਨਾ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।