ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

05/21/2020 10:03:46 AM

ਨਵੀਂ ਦਿੱਲੀ-ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜੀਨੀਅਰਿੰਗ ਐਂਡ ਤਕਨਾਲੋਜੀ (CIPET) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 57

ਆਖਰੀ ਤਾਰੀਕ- 29 ਮਈ, 2020

ਅਹੁਦਿਆਂ ਦਾ ਵੇਰਵਾ- ਸੀਨੀਅਰ ਅਫਸਰ, ਤਕਨੀਕੀ ਅਫਸਰ, ਅਸਿਸਟੈਂਟ ਤਕਨੀਤੀ ਅਫਸਰ ਆਦਿ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਜਾਂ MBA ਡਿਗਰੀ ਪਾਸ ਕੀਤੀ ਹੋਵੇ। 

ਉਮਰ ਸੀਮਾ- 18 ਤੋਂ 30 ਸਾਲ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.cipet.gov.in/ ਪੜ੍ਹੋ। 


Iqbalkaur

Content Editor

Related News