ਲੋਨ ਦੀ ਵਸੂਲੀ ਕਰਨ ਪਹੁੰਚੇ ਕਰਮਚਾਰੀਆਂ ਸਾਹਮਣੇ ਕਾਰੋਬਾਰੀ ਨੇ ਕੀਤਾ ਆਤਮਦਾਹ

Sunday, Feb 26, 2023 - 01:18 AM (IST)

ਲੋਨ ਦੀ ਵਸੂਲੀ ਕਰਨ ਪਹੁੰਚੇ ਕਰਮਚਾਰੀਆਂ ਸਾਹਮਣੇ ਕਾਰੋਬਾਰੀ ਨੇ ਕੀਤਾ ਆਤਮਦਾਹ

ਨਵੀਂ ਦਿੱਲੀ (ਨਵੋਦਿਆ ਟਾਈਮਜ਼): ਗੋਕੁਲਪੁਰੀ ਪਿੰਡ ’ਚ ਸ਼ੁੱਕਰਵਾਰ ਨੂੰ ਇਕ ਕਾਰੋਬਾਰੀ ਨੇ ਆਤਮਦਾਹ ਕਰ ਲਿਆ। ਅੱਗ ਨਾਲ ਗੰਭੀਰ ਤੌਰ ’ਤੇ ਝੁਲਸੇ 34 ਸਾਲਾ ਕਪਿਲ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਦੋਸਤੀ 'ਤੇ ਭਾਰਾ ਪਿਆ ਪਿਆਰ, ਹੈਵਾਨੀਅਤ ਨਾਲ ਵੱਢਿਆ ਦੋਸਤ ਦਾ ਸਿਰ, Private Part ਤੇ ਫਿਰ...

ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਬੈਂਕ ਕਰਮਚਾਰੀਆਂ ਤੇ ਬੈਂਕ ਲਈ ਲੋਨ ਦੀ ਵਸੂਲੀ ਕਰਨ ਵਾਲਿਆਂ ਨੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਕੇ ਦਬਾਅ ਬਣਾਇਆ। ਬੈਂਕ ਦੇ ਕਰਮਚਾਰੀ ਕੋਰਟ ਵਾਲਿਆਂ ਤੇ ਪੁਲਸ ਨੂੰ ਨਾਲ ਲੈ ਕੇ ਕਪਿਲ ਦਾ ਮਕਾਨ ਸੀਲ ਕਰਨ ਲਈ ਪਹੁੰਚੇ ਸਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਤਮਦਾਹ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News