ਜੱਜ ਦੇ ਅਹੁਦਿਆਂ ’ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

03/13/2020 11:01:29 AM

ਨਵੀਂ ਦਿੱਲੀ—ਬਿਹਾਰ ਪਬਲਿਕ ਸਰਵਿਸ ਕਮਿਸ਼ਨ (BPSC) ਨੇ ਸਿਵਲ ਜੱਜਾਂ ਦੇ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਗਿਣਤੀ- 221

ਆਖਰੀ ਤਾਰੀਕ- 3 ਅਪ੍ਰੈਲ, 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਲਾਅ ’ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 22 ਤੋਂ 35 ਸਾਲ ਤੱਕ

ਅਪਲਾਈ ਫੀਸ-
ਸਾਧਾਰਨ ਵਰਗ ਲਈ 600 ਰੁਪਏ
SC/ST ਲਈ 150 ਰੁਪਏ

ਨੌਕਰੀ ਸਥਾਨ- ਬਿਹਾਰ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bpsc.bih.nic.in/ ਪੜ੍ਹੋ। 


Iqbalkaur

Content Editor

Related News