ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

02/29/2020 11:11:11 AM

ਨਵੀਂ ਦਿੱਲੀ—ਬਿਊਰੋ ਆਫ ਇੰਡੀਆ (BIS) ਨੇ ਸਾਇੰਸਿਟਸ 'ਬੀ' ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 150

ਆਖਰੀ ਤਾਰੀਕ- 31 ਮਾਰਚ, 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ ਜਾਂ ਤਕਨਾਲੋਜੀ 'ਚ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 30 ਸਾਲ ਤੱਕ

ਅਪਲਾਈ ਫੀਸ-
ਜਨਰਲ ਜਾਂ ਓ.ਬੀ.ਸੀ ਲਈ 100 ਰੁਪਏ
ਐੱਸ.ਸੀ/ਐੱਸ.ਟੀ ਲਈ ਕੋਈ ਫੀਸ ਨਹੀਂ ਹੋਵੇਗੀ।

ਨੌਕਰੀ ਸਥਾਨ- ਨਵੀਂ ਦਿੱਲੀ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://bis.gov.in/ ਪੜ੍ਹੋ।


Iqbalkaur

Content Editor

Related News