ਬਿਹਾਰ ਵਿਧਾਨ ਸਭਾ ਚੋਣਾਂ ; RJD ਨੇ 143 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
Monday, Oct 20, 2025 - 01:00 PM (IST)

ਨੈਸ਼ਨਲ ਡੈਸਕ- ਮਹਾਗਠਜੋੜ ਦੇ ਪ੍ਰਮੁੱਖ ਭਾਈਵਾਲ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ 143 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿੱਚ 24 ਔਰਤਾਂ ਸ਼ਾਮਲ ਹਨ। ਆਰ.ਜੇ.ਡੀ. ਦੇ ਰਾਸ਼ਟਰੀ ਜਨਰਲ ਸਕੱਤਰ ਅਬਦੁਲ ਬਾਰੀ ਸਿੱਦੀਕੀ ਨੇ 143 ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਪੂਰੀ ਜਾਣਕਾਰੀ ਲਈ ਦੇਖੋ ਹੇਠਾਂ ਲਿਸਟ-