ਬਾਬਾ ਰਾਮਦੇਵ ਦੀ ਫਾਰਮਾ ਕੰਪਨੀਆਂ ਅਤੇ IMA ਨੂੰ ਖੁੱਲ੍ਹੀ ਚਿੱਠੀ, ਪੁੱਛੇ ਇਹ 25 ਸਵਾਲ

Tuesday, May 25, 2021 - 02:19 AM (IST)

ਬਾਬਾ ਰਾਮਦੇਵ ਦੀ ਫਾਰਮਾ ਕੰਪਨੀਆਂ ਅਤੇ IMA ਨੂੰ ਖੁੱਲ੍ਹੀ ਚਿੱਠੀ, ਪੁੱਛੇ ਇਹ 25 ਸਵਾਲ

ਨਵੀਂ ਦਿੱਲੀ : ਕੋਵਿਡ ਦੇ ਇਲਾਜ ਵਿੱਚ ਐਲੋਪੈਥੀ ਦਵਾਈਆਂ 'ਤੇ ਵਿਵਾਦਿਤ ਬਿਆਨ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਯੋਗ ਗੁਰੂ ਰਾਮਦੇਵ ਨੇ ਸੋਮਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਅਤੇ ਫਾਰਮਾ ਕੰਪਨੀਆਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਰਾਮਦੇਵ ਨੇ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਅਤੇ ਫਾਰਮਾ ਕੰਪਨੀਆਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ 25 ਸਵਾਲ ਪੁੱਛੇ ਹਨ। ਰਾਮਦੇਵ ਦੀ ਇਹ ਖੁੱਲ੍ਹੀ ਚਿੱਠੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News