ਏ.ਟੀ.ਐਸ. ਦੀ ਵੱਡੀ ਸਫਲਤਾ, ਕਾਨਪੁਰ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਨੂੰ ਕੀਤਾ ਕਾਬੂ

Thursday, Sep 13, 2018 - 04:45 PM (IST)

ਕਾਨਪੁਰ (ਏਜੰਸੀ)- ਉੱਤਰ ਪ੍ਰਦੇਸ਼ 'ਚ ਏ.ਟੀ.ਐਸ. ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਕਾਨਪੁਰ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ। ਏ.ਟੀ.ਐਸ. ਟੀਮ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਅੱਤਵਾਦੀ ਨੇ ਆਪਣਾ ਨਾਂ ਕਮਰੂਜ਼ਮਾ ਉਰਫ ਡਾ. ਹੁਰੈਹਾ ਦੱਸਿਆ ਹੈ ਅਤੇ ਅਤੇ ਉਹ ਮੂਲ ਤੌਰ 'ਤੇ ਅਸਮ ਦਾ ਵਸਨੀਕ ਹੈ। ਪੁਲਸ ਇਸ ਮਾਮਲੇ ਵਿਚ ਅੱਤਵਾਦੀ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। 


Related News