ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/08/2020 10:28:31 AM

ਨਵੀਂ ਦਿੱਲੀ—ਏਅਰ ਲਾਈਨ ਅਲਾਈਡ ਸਰਵਿਸਿਜ਼ ਲਿਮਟਿਡ (AASL) ਨੇ ਕਈ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 87

ਆਖਰੀ ਤਾਰੀਕ- 4 ਮਾਰਚ, 2020

ਅਹੁਦਿਆਂ ਦਾ ਵੇਰਵਾ- ਫਲਾਈਟ ਡਿਸਪੈਚਰ, ਅਫਸਰ, ਸੁਪਰਵਾਇਜ਼ਰ ਅਤੇ ਹੋਰ ਕਈ ਅਹੁਦੇ ਆਦਿ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਸੀ.ਏ, ਸੀ.ਐੱਸ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਆਦਿ ਪਾਸ ਕੀਤੀ ਹੋਵੇ। 

ਨੌਕਰੀ ਸਥਾਨ- ਨਵੀਂ ਦਿੱਲੀ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.airindia.in/careers.htm ਪੜ੍ਹੋ।


Iqbalkaur

Content Editor

Related News