ਕੇਂਦਰ ਸਰਕਾਰ ਦਾ ਵੱਡਾ ਫੈਸਲਾ, 70 ਅੱਤਵਾਦੀਆਂ ਨੂੰ ਸ਼੍ਰੀਨਗਰ ਤੋਂ ਆਗਰਾ ਜੇਲ 'ਚ ਕੀਤਾ ਸ਼ਿਫਟ

Thursday, Aug 08, 2019 - 07:56 PM (IST)

ਕੇਂਦਰ ਸਰਕਾਰ ਦਾ ਵੱਡਾ ਫੈਸਲਾ, 70 ਅੱਤਵਾਦੀਆਂ ਨੂੰ ਸ਼੍ਰੀਨਗਰ ਤੋਂ ਆਗਰਾ ਜੇਲ 'ਚ ਕੀਤਾ ਸ਼ਿਫਟ

ਸ਼੍ਰੀਨਗਰ—  ਬੀਤੇ ਦਿਨੀਂ ਦੇਸ਼ ਦੀ ਕੇਂਦਰ ਸਰਕਾਰ ਨੇ ਰਾਜ ਸਭਾ 'ਚ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪੇਸ਼ ਕੀਤਾ ਸੀ, ਜੋ ਰਾਜ ਸਭਾ ਤੇ ਲੋਕ ਸਭਾ ਦੋਹਾਂ ਹੀ ਸਦਨਾਂ 'ਤ ਭਾਰੀ ਵੋਟ 'ਚ ਪਾਸ ਹੋ ਗਿਆ ਸੀ। ਉਥੇ ਹੀ ਜੰਮੂ-ਕਸ਼ਮੀਰ ਸੂਬੇ 'ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਨਜਿੱਠਣ ਲਈ ਭਾਰਤੀ ਗਿਣਤੀ 'ਚ ਫੌਜੀ ਬਲ ਦੀ ਵੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੀਆਂ ਜੇਲਾਂ 'ਚ ਬੰਦ ਕੁਝ ਕੈਦੀਆਂ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਦੀ ਜੇਲ 'ਚ ਸ਼ਿਫਟ ਕੀਤਾ ਜਾ ਰਿਹਾ ਹੈ।


author

Inder Prajapati

Content Editor

Related News