ਗਲਤੀ ਮੰਨੀ
Friday, Mar 30, 2018 - 03:06 PM (IST)

ਗਲਤੀ ਮੰਨੀ,
ਸਿਆਣਪ ਝਲਕੀ,
ਕੀ ਹੋਇਆ ਜੇ,
ਪਿੱਛੋ ਝਲਕੀ,
ਨਾ ਮੰਨਦੇ ਤਾਂ,
ਹੰਕਾਰ ਝਲਕਦਾ,
ਇਹ ਤਾਂ ਸਾਰੀ,
ਉਮਰ ਝਲਕਦਾ,
ਚੰਗਾਂ ਹੋਇਆ,
ਚੌਣ ਸੀ ਚੰਗੀ,
ਅੰਤਰ ਆਤਮ,
ਅਵਾਜ਼ ਨਾ ਮੰਦੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000