ਅੱਜ ਬਿਜਲੀ ਬੰਦ ਰਹੇਗੀ
Saturday, Jan 24, 2026 - 06:05 PM (IST)
ਮਾਨਸਾ (ਮਨਜੀਤ ਕੌਰ)- ਜ਼ਰੂਰੀ ਕੰਮਾਂ ਕਰਕੇ ਕਾਲਜ ਰੋਡ ਫੀਡਰ, ਬਰਨਾਲਾ ਰੋਡ ਫੀਡਰ, ਵੀ.ਆਈ.ਪੀ ਫੀਡਰ, ਕੋਟ ਦਾ ਟਿੱਬਾ ਫੀਡਰ, ਨਵੀਂ ਬਸਤੀ ਫੀਡਰ, ਲਿੰਕ ਰੋਡ ਫੀਡਰ ਤੋਂ ਚੱਲਦੇ ਏਰੀਆ ਦੀ ਬਿਜਲੀ ਸਪਲਾਈ 25 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਤਰਨਤਾਰਨ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਪਰਿਵਾਰ 'ਚ ਪਸਰਿਆ ਸੋਗ
ਇਹ ਜਾਣਕਾਰੀ ਦਿੰਦੇ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਇੰਜ. ਮਨਜੀਤ ਸਿੰਘ ਜੇ.ਈ ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਮੇਨ ਬਰਨਾਲਾ ਰੋਡ ਨਹਿਰੂ ਕਾਲਜ ਤੱਕ, ਲਿੰਕ ਰੋਡ, ਮੇਨ ਬਜਾਰ ਸਿਨੇਮਾ ਰੋਡ, ਵਨ ਵੇ ਟਰੈਫਿਕ ਰੋਡ, ਰਮਨ ਸਿਨੇਮਾ ਰੋਡ, ਮੇਨ ਕਚਹਿਰੀ ਅਤੇ ਨਾਲ ਜਾਂਦੀਆਂ ਗਲੀਆਂ, ਖਾਲਸਾ ਸਕੂਲ ਅਤੇ ਲੱਲੂਆਣਾ ਰੋਡ, ਸੈਂਟ ਜੇਵੀਅਰ ਰੋਡ ਅਤੇ ਟੀਚਰ ਕਲੋਨੀ ਦਾ ਏਰੀਆ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਰਹੇਗਾ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
