ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ, ਇਕੋਂ ਦਿਨ ’ਚ ਆਏ 170 ਕੇਸ

Sunday, Apr 18, 2021 - 06:03 PM (IST)

ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ, ਇਕੋਂ ਦਿਨ ’ਚ ਆਏ 170 ਕੇਸ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ ਕੋਰੋਨਾ ਦੇ 170 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਸੂਚਨਾ ਅਨੁਸਾਰ  ਸ੍ਰੀ ਮੁਕਤਸਰ ਸਾਹਿਬ ਤੋਂ 45, ਜ਼ਿਲਾ ਜੇਲ੍ਹ ਤੋਂ 22, ਮਲੋਟ ਤੋਂ 31, ਗਿੱਦੜਬਾਹਾ ਤੋਂ 3, ਚੱਕ ਸ਼ੇਰੇਵਾਲਾ  ਤੋਂ 1, ਫੱਕਰਸਰ ਤੋਂ 1, ਖੱਪਿਆਂਵਾਲੀ ਤੋਂ 1, ਛਾਪਿਆਂਵਾਲੀ ਤੋਂ 1, ਰੱਤਾ ਖੇੜਾ ਤੋਂ 1, ਮੋਹਲਾਂ ਤੋਂ 1, ਹਰੀਕੇਕਲਾਂ ਤੋਂ 2, ਬਰੀਵਾਲਾ ਤੋਂ 3, ਖੁੱਡੀਆਂ ਗੁਲਾਬ ਸਿੰਘ ਵਾਲਾ ਤੋਂ 1, ਤਰਮਾਲਾ ਤੋਂ 1, ਬੁੱਟਰ ਬਖੂਆ ਤੋਂ 2, ਘੱਗਾ ਤੋਂ 1, ਸਾਹਿਬ ਚੰਦ ਤੋਂ 1, ਖੁੰਨਣ ਖ਼ੁਰਦ ਤੋਂ 3, ਦੋਦਾ ਤੋਂ 1, ਪਿਉਰੀ ਤੋਂ 2, ਆਲਮਵਾਲਾ ਤੋਂ 3, ਭੰਗਚੜੀ ਤੋਂ 1, ਪੰਨੀਵਾਲਾ ਤੋਂ 1, ਮੱਲਣ ਤੋਂ 1, ਸਰਾਏਨਾਗਾ ਤੋਂ 1, ਲੱਖੇਵਾਲੀ ਤੋਂ 1, ਖਾਨੇ ਕੀ ਢਾਬ ਤੋਂ 1, ਗੋਨਿਆਣਾ ਤੋਂ 1, ਬਰਕੰਦੀ ਤੋਂ 1, ਚੱਕ ਮਦਰੱਸਾ ਤੋਂ 1, ਬੂੜਾ ਗੁੱਜਰ ਤੋਂ 2, ਈਨਾ ਖ਼ੇੜਾ ਤੋਂ 1, ਗੁਰੂਸਰ ਤੋਂ 1, ਖਿਉਵਾਲੀ ਤੋਂ 2, ਬਾਦਲ ਤੋਂ 2, ਗੱਗੜ ਤੋਂ 1, ਮੱਲਵਾਲਾ ਤੋਂ 1, ਲੰਬੀ ਤੋਂ 2, ਕੋਟਭਾਈ ਤੋਂ 2, ਡੱਬਵਾਲੀ ਢਾਬ ਤੋਂ 1, ਪਿੰਡ ਮਲੋਟ ਤੋਂ 2, ਕੱਟਿਆਂਵਾਲੀ ਤੋਂ 1, ਅਬੁਲ ਖ਼ੁਰਾਣਾ ਤੋਂ 2, ਸਿੰਘੇਵਾਲਾ ਤੋਂ 1, ਖੁੰਨਣ ਕਲਾਂ ਤੋਂ 1 ਤੇ ਜੰਡਵਾਲਾ ਤੋਂ 1 ਕੇਸ ਮਿਲਿਆ ਹੈ।  ਹੁਣ ਜਿਲੇ ਚ ਐਕਟਿਵ ਮਰੀਜਾਂ ਦੀ ਗਿਣਤੀ 739 ਹੋ ਗਈ ਹੈ।


author

Shyna

Content Editor

Related News