ਲੁਟੇਰੇ ਦਾ ਖੌਫਨਾਕ ਕਾਰਾ, ਵਿਅਕਤੀ ਦਾ ਪਰਸ, ATM ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕੇ ਫ਼ਰਾਰ

Friday, Sep 18, 2026 - 06:53 PM (IST)

ਲੁਟੇਰੇ ਦਾ ਖੌਫਨਾਕ ਕਾਰਾ, ਵਿਅਕਤੀ ਦਾ ਪਰਸ, ATM ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕੇ ਫ਼ਰਾਰ

ਗੁਰੂ ਕਾ ਬਾਗ (ਭੱਟੀ)- ਬੀਤੀ ਕੱਲ੍ਹ ਦੇਰ ਸ਼ਾਮ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਤੇ ਦੂਜੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਡਿਤ (40) ਪੁੱਤਰ ਦਲੀਪ ਸਿੰਘ ਤੇ ਕਾਦੂ ਦੋਵੇਂ ਵਾਸੀ ਪਿੰਡ ਹਰਦੋਪੁਤਲੀ (ਥਾਣਾ ਝੰਡੇਰ) ਟਰੈਕਟਰ ਟਰਾਲੀ 'ਤੇ ਅੰਮ੍ਰਿਤਸਰ ਵੱਲੋਂ ਆਪਣੇ ਪਿੰਡ ਵੱਲ ਨੂੰ ਆ ਰਹੇ ਸਨ । ਇਸ ਦੌਰਾਨ ਅਚਾਨਕ ਜਦੋਂ ਉਹ ਪਿੰਡ ਸੰਗਤਪੁਰਾ ਨੇੜੇ ਪੁੱਜੇ ਤਾਂ ਫਤਿਹਗੜ੍ਹ ਚੂੜੀਆਂ ਵੱਲੋਂ ਜਾ ਰਹੇ ਇੱਕ ਟਿੱਪਰ (ਟਰੱਕ) ਵੱਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਪੰਡਿਤ ਪੁੱਤਰ ਦਲੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਦਕਿ ਕਾਦੂ ਵੱਲੋਂ ਟਰੈਕਟਰ ਤੋਂ ਛਾਲ ਮਾਰ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ। 


author

Shivani Bassan

Content Editor

Related News