ਭਾਰਤੀ ਕਾਲੋਨੀ ’ਚ ਖ਼ਾਲੀ ਪਲਾਟ ’ਚ ਰੱਖੀ ਸ਼ਰਾਬ ਸਮੇਤ ਸਮੱਗਲਰ ਗ੍ਰਿਫ਼ਤਾਰ

07/05/2024 6:54:04 PM

ਲੁਧਿਆਣਾ (ਰਿਸ਼ੀ)-ਗਲੀ ਨੰ. 1, ਭਾਰਤੀ ਕਾਲੋਨੀ ’ਚ ਇਕ ਖਾਲੀ ਪਲਾਟ ’ਚ ਰੱਖ ਕੇ ਸ਼ਰਾਬ ਵੇਚ ਰਹੇ ਸਮੱਗਲਰ ਨੂੰ ਸੀ. ਆਈ. ਏ.-2 ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮ ਕੋਲੋਂ 47 ਬੋਤਲਾਂ ਸ਼ਰਾਬ ਬਰਾਮਦ ਕਰਕੇ ਥਾਣਾ ਸਲੇਮ ਟਾਬਰੀ ’ਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਵਿਸਾਖਾ ਸਿੰਘ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਨਿਵਾਸੀ ਗੀਤਾ ਕਾਲੋਨੀ, ਬਹਾਦਰਕੇ ਰੋਡ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਪੁੱਤ ਦੇ ਹੱਕ 'ਚ ਬੋਲੇ ਪਿਤਾ ਚੁੰਨੀਲਾਲ ਭਗਤ, ਕਿਹਾ-ਮੋਹਿੰਦਰ ਨੂੰ ਜਿਤਾਓ, ਇਹ ਕਰੇਗਾ ਹਲਕੇ ਦਾ ਵਿਕਾਸ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News