ਪੰਜਾਬ ਸਰਕਾਰ ਵਲੋਂ 2 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ

Thursday, Oct 18, 2018 - 07:42 PM (IST)

ਪੰਜਾਬ ਸਰਕਾਰ ਵਲੋਂ 2 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ

ਤਲਵੰਡੀ ਭਾਈ, (ਗੁਲਾਟੀ)—ਪੰਜਾਬ ਸਰਕਾਰ ਵਲੋਂ ਅੱਜ ਦੋ ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇਸ ਸਬੰਧ 'ਚ ਪੰਜਾਬ ਸਰਕਾਰ ਐਡੀਨੈਸ਼ਨਲ ਚੀਫ਼ ਸੈਕਟਰੀ ਨਿਰਮਲਜੀਤ ਸਿੰਘ ਕਲਸੀ ਦੇ ਆਦੇਸ਼ਾ 'ਤੇ ਇਕਬਾਲਪ੍ਰੀਤ ਸਿੰਘ ਸਹੋਤਾ ਆਈ. ਪੀ. ਐੱਸ ਨੂੰ ਵਧੀਕ ਡਾਇਰੈਕਟਰ ਜਨਰਲ ਪੁਲਸ ਰੇਲਵੇ ਪੰਜਾਬ, ਚੰਡੀਗੜ• ਅਤੇ ਰੋਹਿਤ ਚੌਧਰੀ ਆਈ. ਪੀ. ਐੱਸ. ਨੂੰ ਵਧੀਕ ਡਾਇਰੈਕਟਰ ਜਨਰਲ ਪੁਲਸ ਅਤੇ ਜੇਲ ਪੰਜਾਬ, ਚੰਡੀਗੜ•ਵਜੋਂ ਤਬਾਦਲੇ ਕੀਤੇ ਗਏ। 

 PunjabKesari


Related News