ਭਾਰਤ-ਪਾਕਿ ਬਾਰਡਰ ’ਤੋਂ ਪਾਕਿ ਘੁਸਪੈਠੀਆ ਕਾਬੂ
Thursday, Feb 24, 2022 - 10:10 AM (IST)
ਫ਼ਿਰੋਜ਼ਪੁਰ, (ਕੁਮਾਰ ): ਫਿਰੋਜ਼ਪੁਰ ਨੇੜਲੇ ਭਾਰਤ-ਪਾਕਿ ਬਾਰਡਰ ’ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ l ਜਾਣਕਾਰੀ ਦੇ ਅਨੁਸਾਰ ਬੀ.ਐੱਸ.ਐੱਫ. ਦੀ 136 ਬਟਾਲੀਅਨ ਵਲੋਂ ਫੜੇ ਗਏ ਪਾਕਿਸਤਾਨੀ ਘੁਸਪੈਠੀਏ ਨੇ ਪੁੱਛਗਿੱਛ ਕਰਨ ’ਤੇ ਆਪਣਾ ਨਾਂ ਮੁਹੰਮਦ ਇਰਫਾਨ ਪੁੱਤਰ ਮੁਹੰਮਦ ਸ਼ਰੀਫ ਵਾਸੀ ਸਾਹੀ ਵਾਲਾ ਦੱਸਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ l
ਇਹ ਵੀ ਪੜ੍ਹੋ : ਚੋਣਾਂ ਖ਼ਤਮ ਹੁੰਦਿਆਂ ਹੀ ਚੋਰਾਂ ਨੇ ਫਿਰ ਅੱਤ ਮਚਾਉਣੀ ਕੀਤੀ ਸ਼ੁਰੂ, 12 ਟਰੈਕਟਰਾਂ ਦੀਆਂ ਬੈਟਰੀਆਂ ਚੋਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ