ਨਾਭਾ ਜੇਲ ਦੇ ਗ੍ਰਿਫ਼ਤਾਰ ਵਾਰਡਨਾਂ ਦਾ 2 ਦਿਨਾ ਪੁਲਸ ਰਿਮਾਂਡ

Sunday, Mar 08, 2020 - 05:46 PM (IST)

ਨਾਭਾ ਜੇਲ ਦੇ ਗ੍ਰਿਫ਼ਤਾਰ ਵਾਰਡਨਾਂ ਦਾ 2 ਦਿਨਾ ਪੁਲਸ ਰਿਮਾਂਡ

ਨਾਭਾ (ਜੈਨ,ਰਾਹੁਲ): ਡੀ. ਐੱਸ. ਪੀ. ਥਿੰਦ ਨੇ ਦੱਸਿਆ ਕਿ ਨਵੀਂ ਜ਼ਿਲਾ ਜੇਲ ਦੇ ਗ੍ਰਿਫ਼ਤਾਰ ਕੀਤੇ ਦੋਵੇਂ ਵਾਰਡਨਾਂ ਵਰਿੰਦਰ ਕੁਮਾਰ ਅਤੇ ਤਰਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਇਹ ਜਾਂਚ-ਪੜਤਾਲ ਕੀਤੀ ਜਾਵੇਗੀ ਕਿ ਉਹ ਹਵਾਲਾਤੀਆਂ ਅਤੇ ਕੈਦੀਆਂ ਨੂੰ ਕਿੰਨੇ ਸਮੇਂ ਤੋਂ ਮੋਬਾਇਲ-ਸਿਮ, ਨਸ਼ੇ ਵਾਲੇ ਪਦਾਰਥ ਜਾਂ ਹੋਰ ਪਾਬੰਦੀਸ਼ੁਦਾ ਚੀਜ਼ਾਂ ਸਪਲਾਈ ਕਰਦੇ ਸਨ। ਇਸ ਕੰਮ ਵਿਚ ਹੋਰ ਕਿਹਡ਼ੇ ਮੁਲਾਜ਼ਮਾਂ ਜਾਂ ਅਫ਼ਸਰਾਂ ਦੀ ਸ਼ਮੂਲੀਅਤ ਹੈ।

ਇਹ ਵੀ ਪੜ੍ਹੋ: ਨਾਭਾ: ਜੇਲ ਅੰਦਰ ਗੈਰ-ਕਾਨੂੰਨੀ ਸਾਮਾਨ ਸਪਲਾਈ ਕਰਨ ਦੇ ਦੋਸ਼ ਹੇਠ 2 ਮੁਲਾਜ਼ਮ ਗ੍ਰਿਫਤਾਰ


author

Shyna

Content Editor

Related News