ਪੰਜਾਬ ਜੀ. ਆਰ. ਪੀ. ਵਿਚ 22 ਜਵਾਨਾਂ ਦੇ ਤਬਾਦਲੇ

Saturday, Sep 07, 2024 - 02:26 PM (IST)

ਅੰਮ੍ਰਿਤਸਰ (ਜਸ਼ਨ)-ਪੰਜਾਬ ਜੀ. ਆਰ. ਪੀ. ਦੇ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ (ਆਈ. ਪੀ. ਐੱਸ.) ਨੇ ਹੁਕਮ ਜਾਰੀ ਕਰਦੇ ਹੋਏ ਵਿਭਾਗ ਦੇ 22 ਮੁਲਾਜ਼ਮਾਂ ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਹਨ। ਤਬਾਦਲੇ ਕੀਤੇ ਗਏ ਮੁਲਾਜ਼ਮਾਂ ਵਿਚ ਮੁੱਖ ਤੌਰ ’ਤੇ ਏ. ਐੱਸ. ਆਈ. ਗੁਰਜੰਟ ਸਿੰਘ ਨੂੰ ਅਬੋਹਰ ਜੀ. ਆਰ. ਪੀ. ਥਾਣਾ, ਏ. ਐੱਸ. ਆਈ. ਤਜਿੰਦਰ ਸਿੰਘ ਨੂੰ ਇੰਚਾਰਜ ਅਸਲਾ ਚੌਕੀ ਢੰਡਾਰੀ ਕਲਾ, ਕ੍ਰਿਪਾਲ ਸਿੰਘ, ਸੁਨੀਲ ਕੁਮਾਰ, ਜਗਦੀਸ਼ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ ਨੂੰ ਲੁਧਿਆਣਾ ਜੀ. ਆਰ. ਪੀ. ਥਾਣਾ, ਜਗਦੀਪ ਸਿੰਘ, ਇੰਦਰਪ੍ਰੀਤ ਕੌਰ ਨੂੰ ਫਿਲੋਰ ਜੀ. ਆਰ. ਪੀ. ਚੌਕੀ, ਰੋਹਿਤ ਕੁਮਾਰ ਨੂੰ ਜਲੰਧਰ ਜੀ. ਆਰ. ਪੀ. ਥਾਣੇ ਵਿਚ ਨਵੀਂ ਤਾਇਨਾਤੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News