ਖੁਦਕੁਸ਼ੀ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਚੌਥੀ ਮੰਜ਼ਿਲ ''ਤੇ ਪਹੁੰਚੀ ਔਰਤ, 10 ਮਿੰਟ ''ਚ ਰੈਸਕਿਊ

Tuesday, Mar 19, 2024 - 04:09 PM (IST)

ਖੁਦਕੁਸ਼ੀ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਚੌਥੀ ਮੰਜ਼ਿਲ ''ਤੇ ਪਹੁੰਚੀ ਔਰਤ, 10 ਮਿੰਟ ''ਚ ਰੈਸਕਿਊ

ਅੰਮ੍ਰਿਤਸਰ (ਨੀਰਜ): ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਔਰਤ ਦਫ਼ਤਰ ਦੀ ਚੌਥੀ ਮੰਜ਼ਿਲ 'ਤੇ ਖੁਦਕੁਸ਼ੀ ਕਰਨ ਲਈ ਪਹੁੰਚੀ। ਔਰਤ ਨੇ ਉਪਰ ਆਉਣ ਵਾਲੀਆਂ ਪੌੜੀਆਂ ਦੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਸੀ ਪਰ ਖੁਦਕੁਸ਼ੀ ਇਹ ਰਹੀ ਕਿ ਡੀਸੀ ਦਫ਼ਤਰ ਦੀ ਚੌਥੀ ਮੰਜ਼ਿਲ ’ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਿਵਲ ਡਿਫੈਂਸ ਦਫ਼ਤਰ ਹੈ।

ਇਹ ਵੀ ਪੜ੍ਹੋ : ਚੋਣ ਜਿੱਤਣ ਵਾਲੇ ਨਾਲੋਂ ਜ਼ਿਆਦਾ ਹਾਰਨ ਵਾਲੇ ਲਈ ਫ਼ਾਇਦੇਮੰਦ ਰਹਿੰਦੀ ਹੈ ਅੰਮ੍ਰਿਤਸਰ ਸੀਟ, ਪੜ੍ਹੋ 25 ਸਾਲਾਂ ਦਾ ਇਤਿਹਾਸ

ਸੂਚਨਾ ਮਿਲਦਿਆਂ ਹੀ ਪੌੜੀਆਂ ਤੋਂ ਇੰਸਪੈਕਟਰ ਜਗਮੋਹਨ ਗਰਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਮਾਂਡ ਸੰਭਾਲੀ ਅਤੇ ਸੂਝ-ਬੂਝ ਨਾਲ ਪਹਿਲਾਂ ਔਰਤ ਨੂੰ ਗੱਲਬਾਤ 'ਚ ਲਗਾਇਆ ਅਤੇ ਦੂਜਾ ਸਾਈਡ ਤੋਂ ਦਰਵਾਜ਼ਾ ਖੋਲ ਕੇ ਉਸ ਨੂੰ ਬਚਾਇਆ।  ਦੱਸਿਆ ਗਿਆ ਹੈ ਕਿ ਔਰਤ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ੀ ਲਈ ਆਈ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News