ਅਣਪਛਾਤੀ ਔਰਤ ਦੀ ਸੜਕ ਕਿਨਾਰੇ ਤੋਂ ਮਿਲੀ ਲਾਸ਼

Friday, Mar 06, 2026 - 11:16 AM (IST)

ਅਣਪਛਾਤੀ ਔਰਤ ਦੀ ਸੜਕ ਕਿਨਾਰੇ ਤੋਂ ਮਿਲੀ ਲਾਸ਼

ਝਬਾਲ (ਨਰਿੰਦਰ)- ਝਬਾਲ ਪੁਲਸ ਨੂੰ ਅੰਮ੍ਰਿਤਸਰ ਰੋਡ ਤੋਂ ਸੜਕ ਕਿਨਾਰੇ ਤੋਂ ਇਕ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਪੈਦਾ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਡਾ ਮੰਨਣ ਅਤੇ ਠੱਟਾ ਦੇ ਵਿਚਕਾਰ ਸੜਕ ਕਿਨਾਰੇ ਇਕ ਲਗਭਗ 45 ਸਾਲ ਦੀ ਔਰਤ, ਜਿਸ ਨੇ ਬਿਸਕੁੱਟੀ ਰੰਗ ਦਾ ਸੂਟ ਪਾਇਆ ਸੀ ਅਤੇ ਅਗਲੇ ਦੰਦ ਟੁੱਟੇ ਸਨ, ਦੀ ਲਾਸ਼ ਪਈ ਵੇਖ ਲੋਕਾਂ ਨੇ ਝਬਾਲ ਪੁਲਸ ਨੂੰ ਸੂਚਿਤ ਕੀਤਾ।  ਜਿਸ ’ਤੇ ਥਾਣਾ ਮੁਖੀ ਝਬਾਲ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ : ਦਰਜਨਾਂ ਪਿੰਡਾਂ 'ਤੇ ਮੰਡਰਾ ਰਿਹਾ ਖ਼ਤਰਾ, ਕਿਸੇ ਵੇਲੇ ਵੀ ਵਾਪਰ ਸਕਦੈ ਭਾਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News