ਬ੍ਰਾਈਡਲ ਲੁੱਕ ਲਈ ਟ੍ਰਾਈ ਕਰੋ ਇਹ ਟ੍ਰੈਂਡੀ ਨੈੱਕਲੇਸ ਡਿਜ਼ਾਈਨਸ

05/08/2018 3:20:39 PM

ਨਵੀਂ ਦਿੱਲੀ— ਔਰਤਾਂ 'ਚ ਜਿਊਲਰੀ ਦਾ ਕ੍ਰੇਜ਼ ਹਮੇਸ਼ਾ ਤੋਂ ਹੀ ਰਿਹਾ ਹੈ, ਜਿਊਲਰੀ ਨਾ ਸਿਰਫ ਸਾਨੂੰ ਖੂਬਸੂਰਤ ਲੁੱਕ ਦਿੰਦੀ ਹੈ ਸਗੋਂ ਇਹ ਪਾਰੰਪਰਿਕ ਰਿਵਾਜ਼ ਦਾ ਇਕ ਹਿੱਸਾ ਹੈ। ਜੇ ਗੱਲ ਭਾਰਤੀ ਲਾੜੀ ਦੀ ਹੋਵੇ ਤਾਂ ਵਿਆਹ ਦੇ ਦਿਨ ਜਿਊਲਰੀ ਉਸ ਲਈ ਕਾਫੀ ਮਾਇਨੇ ਰੱਖਦੀ ਹੈ। ਬਦਲਦੇ ਫੈਸ਼ਨ ਦੇ ਚਲਦੇ ਇੱਥੇ ਪਹਿਲੇ ਸਮੇਂ 'ਚ ਬ੍ਰਾਈਡਲ ਵਿਆਹ ਵਾਲੇ ਦਿਨ ਗੋਲਡ ਦੀ ਜਿਊਲਰੀ ਪਹਿਣਦੀ ਸੀ ਉੱਥੇ ਹੀ ਅੱਜਕਲ ਜਿਊਲਰੀ 'ਚ ਕਈ ਵੈਰਾਇਟੀਸ ਆ ਗਈਆਂ ਹਨ, ਜਿਨ੍ਹਾਂ ਨੂੰ ਲਾੜੀਆਂ ਖੂਬ ਪਸੰਦ ਕਰ ਰਹੀਆਂ ਹਨ।

PunjabKesari
ਉਂਝ ਤਾਂ ਬ੍ਰਾਈਡਲ ਜਿਊਲਰੀ ਦਾ ਟ੍ਰੈਂਡ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ ਪਰ ਇਨ੍ਹੀਂ ਦਿਨੀ ਬ੍ਰਾਈਡਲ ਚੌਕਰ ਦਾ ਟ੍ਰੈਂਡ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਚੌਕਰ 'ਚ ਕੁੰਦਨ ਤੋਂ ਲੈ ਕੇ ਡਾਇਮੰਡ ਸਟਡ ਤਕ, ਉਨ੍ਹਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਚੌਕਰ ਤੁਸੀਂ ਹੈਵੀ ਜਾਂ ਫਿਰ ਲਾਈਟ ਵੇਟ ਵੀ ਟ੍ਰਾਈ ਕਰ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਚੌਕਰ ਡਿਜ਼ਾਈਨਸ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਵਿਆਹ 'ਤੇ ਟ੍ਰਾਈ ਕਰ ਸਕਦੀ ਹੋ।

PunjabKesari

 

PunjabKesari

 

PunjabKesari

 

PunjabKesari

 

PunjabKesari

 

PunjabKesari

 

 


Related News