ਲੜਕਿਆਂ ਨੂੰ ਇਨ੍ਹਾਂ ਤਰੀਕਿਆਂ ਨਾਲ ਪਰਖਦੀਆਂ ਹਨ ਲੜਕੀਆਂ

09/16/2017 4:52:10 PM

ਨਵੀਂ ਦਿੱਲੀ— ਮਾਡਰਨ ਸਮੇਂ ਵਿਚ ਅੱਜਕਲ ਦੀਆਂ ਔਰਤਾਂ ਦੀ ਸੋਚ ਕਾਫੀ ਮਾਡਰਨ ਹੁੰਦੀ ਜਾ ਰਹੀ ਹੈ। ਜਿੱਥੇ ਪਹਿਲੇ ਸਮੇਂ ਵਿਚ ਲੋਕ ਬਿਨਾਂ ਸੋਚੇ ਸਮੱਝੇ ਆਪਣਾ ਲਾਈਫ ਪਾਰਟਨਰ ਚੁੰਣ ਲੈਂਦੇ ਸੀ, ਉੱਥੇ ਹੀ ਅੱਜ ਲੜਕੀਆਂ ਆਪਣਾ ਜੀਵਨਸਾਥੀ ਚੁੰਨਦੇ ਸਮੇਂ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਜਜ ਕਰਦੀਆਂ ਹਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਪਰਖਦੀਆਂ ਹਨ ਫਿਰ ਕਈ ਡਿਸੀਜ਼ਨ ਲੈਂਦੀਆਂ ਹਨ। ਅਜਿਹੇ ਵਿਚ ਲੜਕਿਆਂ ਨੂੰ ਥੋੜ੍ਹਾ ਜਿਹਾ ਸਤਰਕ ਰਹਿਣਾ ਪੈਂਦਾ ਹੈ, ਤਾਂ ਕਿ ਕੋਈ ਗਲਤੀ ਨਾ ਹੋ ਜਾਵੇ ਅਤੇ ਉਹ ਰਿਜੈਕਟ ਹੋ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਜਰੀਏ ਲੜਕੀਆਂ ਲੜਕਿਆਂ ਦਾ ਇਮਤਿਹਾਨ ਲੈਂਦੀਆਂ ਹਨ। 
1. ਜੇ ਲੜਕੀ ਕਿਸੇ ਲੜਕੇ ਨੂੰ ਲੈ ਕੇ ਸੀਰੀਅਸ ਹੈ ਤਾਂ ਉਹ ਇਹ ਜ਼ਰੂਰ ਪਤਾ ਕਰਨਾ ਚਾਹੇਗੀ ਕਿ ਉਹ ਕਿੰਨੀ ਸੇਵਿੰਗ ਕਰਦਾ ਹੈ।
ਤਾਂ ਕਿ ਉਸ ਦਾ ਭਵਿੱਖ ਸੁੱਖ ਵਿਚ ਅਤੇ ਖੁਸ਼ਹਾਲੀ ਵਿਚ ਲੰਘੇ।
2. ਕੋਈ ਵੀ ਲੜਕੀ ਆਪਣੇ ਜੀਵਨਸਾਥੀ ਨੂੰ ਚੁੰਨਣ ਲਈ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੇਗੀ। ਇਸ ਲਈ ਪਹਿਲਾਂ ਉਹ ਉਸ ਦੇ ਨਾਲ ਫੋਨ 'ਤੇ ਗੱਲ ਕਰਨਾ ਚਾਹੁੰਦੀ ਹੈ ਅਤੇ ਉਸ ਦਾ ਇਮਤਿਹਾਨ ਲੈਣਾ ਚਾਹੁੰਦੀ ਹੈ। 
3. ਲੜਕੀਆਂ ਨੂੰ ਅਜਿਹੇ ਲੜਕੇ ਬਿਲਕੁਲ ਵੀ ਪਸੰਦ ਨਹੀਂ ਆਉਂਦੇ ਜੋ ਬਾਕੀ ਲੜਕੀਆਂ ਦੀਆਂ ਗੱਲਾਂ ਨੂੰ ਛੱਡ ਕੇ ਆਪਣੇ ਸਟਾਈਲ ਅਤੇ ਕੱਪੜਿਆਂ 'ਤੇ ਧਿਆਨ ਦਿੰਦੇ ਰਹਿੰਦੇ ਹੋਣ।
4. ਲੜਕੀ ਜ਼ਰੂਰ ਇਹ ਗੱਲ ਸੋਚਦੀ ਹੈ ਕਿ ਉਸ ਦਾ ਹੋਣ ਵਾਲਾ ਪਾਰਟਨਰ ਆਪਣੇ ਭਵਿੱਖ ਦੀ ਪਲੈਨਿੰਗ ਕਿੰਝ ਕਰ ਰਿਹਾ ਹੈ। ਇਸ ਲਈ ਉਹ ਲੜਕਿਆਂ ਨੂੰ ਵਿਚਾਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰੇਗੀ। 
5. ਇਸ ਤੋਂ ਇਲਾਵਾ ਲੜਕੀ ਧਿਆਨ ਰੱਖਦੀ ਹੈ ਕਿ ਲੜਕਾ ਆਪਣੇ ਲੁਕ ਨੂੰ ਲੈ ਕੇ ਕਿੰਨਾ ਕਾਂਸ਼ਿਅਸ ਹੈ। ਲੜਕੇ ਵਿਤ ਕਿੰਨਾ ਡੇਅਰਿੰਗ ਹੈ ਕਿ ਉਹ ਆਪਣੇ ਘਰ ਵਾਲਿਆਂ ਵਿਚ ਸਾਡੀ ਰਿਲੇਸ਼ਨ ਦੀ ਗੱਲ ਕਰਨ ਦੀ ਹਿੱਮਤ ਰੱਖਦਾ ਵੀ ਹੈ ਜਾਂ ਨਹੀਂ।


Related News