Beauty Tips : ਬਰਸਾਤ ਦੇ ਮੌਸਮ ’ਚ ਆਪਣੀ ਮੇਕਅਪ ਕਿੱਟ ’ਚ ਸ਼ਾਮਲ ਕਰੋ ਇਹ ‘ਬਿਊਟੀ ਪ੍ਰੋਡਕਟਸ’

02/26/2021 5:11:33 PM

ਜਲੰਧਰ (ਬਿਊਰੋ) - ਮਾਨਸੂਨ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਬਿਊਟੀ ਪ੍ਰੋਡਕਸਟ ਦੀ ਵਰਤੋਂ ਨਹੀਂ ਕਰਦੇ। ਇਸੇ ਲਈ ਬਰਸਾਤ ਦੇ ਮੌਸਮ ’ਚ ਤੇਲੀ ਚਮੜੀ ਤੋਂ ਪਰੇਸ਼ਾਨ ਲੋਕਾਂ ਨੂੰ ਆਪਣੇ ਚਿਹਰੇ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤੇਲੀ ਚਮੜੀ ਹੋਣ ਦੇ ਕਾਰਨ ਪੂਰਾ ਦਿਨ ਚਿਪਚਿਪਾਹਟ ਰਹਿੰਦੀ ਹੈ। ਇਸ ਚਿਪਚਿਪਾਹਟ ਦੇ ਲੰਬੇ ਸਮੇਂ ਤੱਕ ਹੋਣ ਕਾਰਨ ਚਮਕੀ ਦੇ ਪੋਰਸ ਬੰਦ ਹੋ ਜਾਂਦੇ ਹਨ। ਬਰਸਾਤ ’ਚ ਚਮੜੀ ’ਤੇ ਧਿਆਨ ਨਾ ਦੇਣ ਦੇ ਕਾਰਨ ਚਮੜੀ ਨਾਲ ਸਬੰਧਿਤ ਸਮਸਿਆਵਾਂ ਜਿਵੇਂ ਏਕਣ, ਪਿੰਪਲਸ ਦੀ ਸਮੱਸਿਆ ਵਧਣ ਲੱਗਦੀ ਹੈ। ਇਸ ਲਈ ਇਸ ਮੌਸਮ ਵਿਚ ਘੱਟ ਤੋਂ ਘੱਟ ਮੇਕਅਪ ਕਰਨਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਬਿਊਟੀ ਪ੍ਰੋਡਕਟਸ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਖ਼ੂਬਸੂਰਤੀ ਵਧਾ ਸਕਦੇ ਹੋ। 

ਮੈਟ ਸਨਸਕਰੀਨ
ਕੇਵਲ ਧੁੱਪੇ ਹੀ ਨਹੀਂ ਮਾਨਸੂਨ ਵਿਚ ਵੀ ਸਨਸਕਰੀਨ ਦੀ ਲੋੜ ਹੁੰਦੀ ਹੈ। ਇਸ ਨੂੰ ਲਗਾਉਣ ਨਾਲ ਚਮੜੀ ਦਾ ਕੁਦਰਤੀ ਤੇਲ ਖ਼ਤਮ ਨਹੀਂ ਹੁੰਦਾ। ਇਸ ਨੂੰ ਚਿਹਰੇ ’ਤੇ, ਹੱਥਾਂ-ਪੈਰਾਂ, ਸਰੀਰ ਦੇ ਉਨ੍ਹਾਂ ਸਾਰੇ ਹਿੱਸਿਆ ਉੱਤੇ ਲਗਾਓ, ਜੋ ਮੀਂਹ ਵਿਚ ਖ਼ੁੱਲ੍ਹੇ ਰਹਿੰਦੇ ਹਨ।   

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਮੈਟ ਲਿਪਸਟਿਕ ਜਾਂ ਲਿਪਬਾਮ
ਅਟਰੈਕਟਿਵ ਲੁਕ ਲਈ ਲਿਪਸਟਿਕ ਲਗਾਉਣਾ ਬਹੁਤ ਜਰੂਰੀ ਹੈ। ਚਮੜੀ ਦੇ ਹਿਸਾਬ ਨਾਲ ਆਪਣੇ ਬੈਗ ਵਿਚ ਲਿਪਸਟਿਕ ਜ਼ਰੂਰ ਰੱਖੋ। ਜੇਕਰ ਤੁਸੀ ਲਿਪਸਟਿਕ ਲਗਾਉਣਾ ਨਹੀਂ ਪਸੰਦ ਕਰਦੇ ਤਾਂ ਬੈਗ ਵਿਚ ਲਿਪ ਬਾਮ ਜ਼ਰੂਰ ਰੱਖੋ। ਇਸ ਨੂੰ ਦਿਨ ਵਿਚ 2-3 ਵਾਰ ਅਪਲਾਈ ਕਰੋ, ਕਿਉਂਕਿ ਫਟੇ ਹੋਏ ਬੁਲ੍ਹ ਤੁਹਾਡੀ ਲੁਕ ਖ਼ਰਾਬ ਕਰ ਸਕਦੇ ਹਨ। 

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕਦੇ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਵੱਧ ਸਕਦਾ ਹੈ ਤੁਹਾਡਾ ‘ਭਾਰ’

PunjabKesari

ਕਜਲ
ਮਾਨਸੂਨ ਵਿੱਚ ਅੱਖਾਂ ਉੱਤੇ ਜ਼ਿਆਦਾ ਮੇਕਅਪ ਕਰਣ ਨਾਲ ਇੰਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ ਅਤੇ ਅੱਖਾਂ ਦੇ ਮੇਕਅਪ ਦੇ ਬਿਨਾਂ ਚਿਹਰਾ ਡਲ ਦਿਸਦਾ ਹੈ। ਅਜਿਹੇ ਵਿਚ ਤੁਸੀ ਅੱਖਾਂ ਦੀ ਖ਼ੂਬਸੂਰਤੀ ਬਨਾਏ ਰੱਖਣ ਅਤੇ ਚਿਹਰੇ ਨੂੰ ਇੰਸਟੇਂਟ ਚਮਕ ਦੇਣ ਲਈ ਸਮੱਜ ਫਰੀ ਕੱਜਲ ਲਗਾਓ। 

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਪਹਿਲਾਂ ਨਾਲੋ ਹੋ ਜਾਵੇ ਵੱਧ ਮਜ਼ਬੂਤ ਤਾਂ ਰੱਖੋਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਬਾਡੀ ਲੋਸ਼ਨ
ਮਾਨਸੂਨ ਵਿਚ ਬਾਡੀ ਲੋਸ਼ਨ ਨਾਲ ਕੁਦਤਰੀ ਤੇਲ ਨੂੰ ਖ਼ਤਮ ਨਹੀਂ ਕਰਨ ਦੇਣਾ ਚਾਹੀਦਾ ਹੈ। ਇਸ ਲਈ ਹੱਥਾਂ ਨੂੰ ਸਾਬਣ ਜਾਂ ਹੈਂਡਵਾਸ਼ ਦੇ ਨਾਲ ਜਦੋਂ ਵੀ ਧੋਵੋ ਤਾਂ ਇਸ ਦੇ ਬਾਅਦ ਮਾਇਸ਼ਚਰਾਇਜ ਜਰੂਰ ਲਗਾਓ। ਇਸ ਤੋਂ ਇਲਾਵਾ ਨਹਾਉਣ ਤੋਂ ਬਾਅਦ ਪੂਰੀ ਬਾਡੀ ਉੱਤੇ ਵੀ ਮਾਇਸ਼ਚਰਾਇਜ ਅਪਲਾਈ ਕਰੋ। 

ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਹੇਅਰ ਸੀਰਮ
ਇਸ ਮੌਸਮ ਵਿਚ ਭਿੱਜਣ ਅਤੇ ਹੁਮਸ ਦੇ ਕਾਰਨ ਵਾਲਾਂ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਕਾਰਨ ਵਾਲਾਂ ਦੀ ਜੜ੍ਹਾਂ ਕਮਜ਼ੋਰ ਹੋ ਕੇ ਵਾਲ ਟੁੱਟਣ ਝੜਨ ਲੱਗਦੇ ਹਨ ਇਸ ਲਈ ਵਾਲਾਂ ਦੀ ਖ਼ੂਬਸੂਰਤੀ ਬਣਾਏ ਰੱਖਣ ਲਈ ਹੇਅਰ ਸੀਰਮ ਇਸਤੇਮਾਲ ਕਰੋ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ


rajwinder kaur

Content Editor

Related News