ਸਰਜਰੀ ਤੋਂ ਬਾਅਦ ਆਇਸ਼ਾ ਦੇ ਇਸ ਨਵੇਂ ਲੁਕ ਨੇ ਕੀਤਾ ਸਭ ਨੂੰ ਹੈਰਾਨ ( ਦੇਖੋ ਤਸਵੀਰਾਂ)

Saturday, Feb 25, 2017 - 04:02 PM (IST)

 ਸਰਜਰੀ ਤੋਂ ਬਾਅਦ ਆਇਸ਼ਾ ਦੇ ਇਸ ਨਵੇਂ ਲੁਕ ਨੇ ਕੀਤਾ ਸਭ ਨੂੰ ਹੈਰਾਨ ( ਦੇਖੋ ਤਸਵੀਰਾਂ)

ਮੁੰਬਈ— ਆਇਸ਼ਾ ਟਾਕੀਆ ਇੱਕ ਇੰਡੀਅਨ ਅਦਾਕਾਰਾ ਹੈ ਜਿਸ ਨੇ ਕਈ ਫਿਲਮਾਂ ''ਚ ਕੰਮ ਕੀਤਾ ਹੈ। ਆਇਸ਼ਾ ਦਾ ਡ੍ਰੈਸਿੰਗ ਸਟਾਇਲ ਸ਼ੁਰੂ ਤੋਂ ਹੀ ਸਟਾਈਲਿਸ਼ ਸੀ। ਹਾਲ ਹੀ ''ਚ ਆਇਸ਼ਾ ਨੂੰ ਕਈ ਬਾਰ ਪਤੀ ਦੇ ਨਾਲ ਦੇਖਿਆ ਗਿਆ ਹੈ  ਇਸ ਦੌਰਾਨ ਉਸ ਨੇ ਕਾਲੇ ਰੰਗ ਦੇ ਟਾਪ ਅਤੇ ਪੈਂਟ ਪਾਈ ਹੋਈ ਸੀ। ਆਪਣੇ ਆਊਟਫਿਟ  ਨਾਲ ਆਇਸ਼ਾ ਨੇ ਲਿਪਸ ''ਤੇ ਗੁਲਾਬੀ ਲਿਪਸਟਿਕ ਲਗਾਈ ਹੋਈ ਸੀ। ਫੁੱਟਵਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਨੀਕਰਸ  ਪਾਏ ਹੋਏ ਸਨ।
ਉਝ ਉਸ ਦੇ ਬੁੱਲ ਕੁਝ ਜ਼ਿਆਦਾ ਹੀ ਉਭਰੇ ਹੋਏ ਲੱਗ ਰਹੇ ਸਨ ਜਿਸ ਕਰਕੇ ਆਇਸ਼ਾ ਬਹੁਤ ਅਜੀਬ ਲੱਗ ਰਹੀ ਸੀ। ਫਿਲਮ ''ਟਾਰਜਨ'' ''ਚ ਉਸ ਦੀ ਲੁਕ ਬਹੁਤ ਸਟਾਈਲਿਸ਼ ਸੀ ਪਰ ਉਸ ਦੀਆਂ ਤਾਜਾ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਇਸ਼ਾ ਦੀ ਲੁਕ ਤੋਂ ਲੱਗਦਾ ਹੈ ਕਿ ਉਸ ਨੇ ਆਪਣੇ ਬੁੱਲਾਂ ਦੀ ਸਰਜਰੀ ਕਰਵਾਈ ਹੈ। ਵਿਆਹ ਤੋਂ ਪਹਿਲਾਂ ਅਤੇ ਹੁਣ ਉਸ ਦੇ ਲੁਕ ''ਚ ਬਹੁਤ ਫਰਕ ਆ ਗਿਆ ਹੈ। ਆਪਣੇ ਇਸ ਨਵੇਂ ਲੁਕ ਦੇ ਕਾਰਨ ਉਹ ਸੋਸ਼ਲ ਮੀਡੀਆ ''ਤੇ ਬਹੁਤ ਮਸ਼ਹੂਰ ਹਨ।
ਅੱਜ ਅਸੀਂ ਤੁਹਾਨੂੰ ਆਇਸ਼ਾ ਦੀ ਪਹਿਲੀਆਂ ਅਤੇ ਹੁਣ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕਿ ਉਸ ਦੇ ਸਟਾਈਲ ਅਤੇ ਲੁਕ ''ਚ ਕਿੰਨ੍ਹਾਂ ਬਦਲਾਅ ਆ ਚੁਕਾ ਹੈ। ਵੈਸੇ ਤੁਹਾਨੂੰ ਆਇਸ਼ਾ ਦਾ ਨਵਾਂ ਲੁਕ ਉਸ ਦੀ ਆਉਂਣ ਵਾਲੀ ਫਿਲਮ ''ਚ ਵੀ ਦੇਖਣ ਨੂੰ ਮਿਲੇਗਾ।


Related News