ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲਾ 5 ਦਿਨਾਂ ਦੇ ਰਿਮਾਂਡ ''ਤੇ(ਦੇਖ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Thursday, May 31, 2018 - 11:56 PM (IST)

1. ਜਲੰਧਰ— ਸ਼ਾਹਕੋਟ 'ਚ ਕਾਂਗਰਸ ਨੇ ਜਿੱਤ ਦਾ ਲਹਿਰਾਇਆ ਪਰਚਮ
2. ਫਰੀਦਕੋਟ— ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲਾ 5 ਦਿਨਾਂ ਦੇ ਰਿਮਾਂਡ 'ਤੇ 
3. ਪਟਿਆਲਾ— ਮਹਾਰਾਣੀ ਪਰਨੀਤ ਕੌਰ ਦੀ ਪ੍ਰਧਾਨਗੀ 'ਚ ਕਾਂਗਰਸ ਦਾ ਪ੍ਰਦਰਸ਼ਨ 
4. ਮਾਨਸਾ— ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੀਤੀ ਆਤਮ ਹੱਤਿਆ
5. ਗੁਰਦਾਸਪੁਰ— ਗੈਂਗਸਟਰ ਲਾਲਾ ਦੇ ਕਤਲ ਨੂੰ ਸੁਲਝਾਉਣ ਦਾ ਦਾਅਵਾ
6. ਅੰਮ੍ਰਿਤਸਰ— ਦੁਕਾਨ ਬਣੀ ਚੋਰਾਂ ਦਾ ਨਿਸ਼ਾਨਾ, ਡੀਵੀਆਰ ਵੀ ਨਾਲ ਲੈ ਗਏ ਚੋਰ
7. ਮੋਗਾ— ਵਿਸ਼ਵ ਵਾਤਾਵਰਣ ਦਿਵਸ 'ਤੇ ਸੈਮੀਨਾਰ 
8. ਬਠਿੰਡਾ— 1 ਜੂਨ ਤੋਂ 10 ਜੂਨ ਤਕ ਕਿਸਾਨਾਂ ਦਾ 'ਪਿੰਡ ਬੰਦ' ਸੱਦਾ
9. ਤਰਨਤਾਰਨ— ਖਾਲਿਸਤਾਨ ਦੇ ਪੋਸਟਰਾਂ ਤੋਂ ਬਾਅਦ ਇਲਾਕੇ 'ਚ ਦਹਿਸ਼ਤ
10. ਹੁਸ਼ਿਆਰਪੁਰ— ਧਰਨੇ ਦੋਰਾਨ ਬੀਜੇਪੀ ਤੇ ਕਾਂਗਰਸੀਆਂ 'ਚ ਤਨਾਅ
11. ਨਵਾਂ ਸ਼ਹਿਰ— ਸਰਕਾਰੀ ਸਕੂਲ 'ਚ ਮਨਾਇਆ ਗਿਆ 'ਨੋ ਤੰਬਾਕੂ ਦਿਵਸ' 
12. ਕਪੂਰਥਲਾ— 'ਨੋ ਤੰਬਾਕੂ ਦਿਵਸ' 'ਤੇ ਸਾਈਕਲ ਰੈਲੀ
13. ਲੁਧਿਆਣਾ— ਰਿਚਮੰਡ ਦੇ ਮੇਅਰ ਦਾ ਲੁਧਿਆਣਾ ਪਹੁੰਚਣ 'ਤੇ ਸਵਾਗਤ
14. ਬਰਨਾਲਾ— ਪੈਟ੍ਰੋਲ ਦੀਆਂ ਵਧੀਆਂ ਕੀਮਤਾਂ ਖਿਲਾਫ ਕਾਂਗਰਸ ਦਾ ਧਰਨਾ
15. ਸੰਗਰੂਰ— ਕਿਸਾਨਾਂ ਵਲੋਂ ਸੰਘਰਸ਼ ਦੀ ਰੂਪ-ਰੇਖਾ ਲਈ ਮੀਟਿੰਗ
16. ਫਿਰੋਜ਼ਪੁਰ— ਪਨਗ੍ਰੇਨ ਗੋਦਾਮ 'ਚ ਵਿਜੀਲੈਂਸ ਦਾ ਛਾਪਾ
17. ਪਠਾਨਕੋਟ— ਕਠੂਆ ਰੇਪ ਮਾਮਲੇ 'ਚ ਪੇਸ਼ੀ ਨੂੰ ਲੈ ਕੇ ਸਖਤ ਪ੍ਰਬੰਧ
18. ਫਤਿਹਗੜ੍ਹ ਸਾਹਿਬ— ਕਾਂਗਰਸ ਪਾਰਟੀ ਦਾ ਪੁਤਲਾ ਫੂਕ ਪ੍ਰਦਰਸ਼ਨ 
19. ਰੋਪੜ— ਬਜ਼ੁਰਗ ਔਰਤ 'ਤੇ ਆਵਾਰਾ ਕੁੱਤਿਆਂ ਦਾ ਹਮਲਾ
20. ਮੋਹਾਲੀ— ਅਕਾਲੀ ਦਲ ਨੂੰ ਲੋਕਾਂ ਨੇ ਦਿੱਤਾ ਜਵਾਬ: ਰੰਧਾਵਾ
21. ਫਾਜ਼ਿਲਕਾ— ਬੈਂਕਾਂ ਦੀ ਹੜਤਾਲ 'ਚ ਇਕ ਬੈਂਕ ਮੁਲਾਜ਼ਮ ਦੀ ਮੌਤ 
22. ਮੁਕਤਸਰ— ਮੁਕਤਸਰ 'ਚ ਕਾਂਗਰਸ ਨੇ ਤੇਲ ਕੀਮਤਾਂ ਨੂੰ ਲੈ ਕੇ ਦਿੱਤਾ ਧਰਨਾ  


Related News