ਸਾਲਾਨਾ ਜਗਰਾਤਾ ਸਬੰਧੀ ਹੋਈ ਮੀਟਿੰਗ

11/11/2018 4:34:53 PM

ਕਪੂਰਥਲਾ (ਸ਼ਰਮਾ)- ਮਾਤਾ ਵੈਸ਼ਨੋਂ ਦੇਵੀ ਮੰਦਰ ਕਮੇਟੀ, ਤਲਵੰਡੀ ਪੁਰਦਲ ਦੀ ਇਕ ਅਹਿਮ ਮੀਟਿੰਗ ਹੋੋੋੋਈ। ਜਿਸ ’ਚ ਫੈਸਲਾ ਕੀਤਾ ਗਿਆ ਕਿ ਦੂਸਰਾ ਸਾਲਾਨਾ ਜਗਰਾਤਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 17 ਨਵੰਬਰ 2018 ਨੂੰ ਕਰਵਾਇਆ ਜਾਵੇਗਾ। ਜਿਸ ’ਚ ਸਾਰੀ ਰਾਤ ਦੁਰਗਾ ਭਜਨ ਮੰਡਲੀ ਇਲਾਕੇ ਦੇ ਮਸ਼ਹੂਰ ਕਲਾਕਾਰ ਮਹੰਤ ਟਿੰਕੂ ਸਹੋਤਰਾ ਅਤੇ ਮਹੰਤ ਕੇਸਰ ਦਾਸ ਦੇਵਗਨ ਮਾਤਾ ਜੀ ਦਾ ਗੁਣਗਾਨ ਕਰਨਗੇ ਅਤੇ ਜਗਰਾਤੇ ਦਾ ਉਦਘਾਟਨ ਪ੍ਰੀਤਮ ਸਿੰਘ ਚੀਮਾ ਜ਼ਿਲਾ ਪਰੀਸ਼ਦ ਮੈੈਂਬਰ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਚੀਮਾ, ਮਨਪ੍ਰੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਸੁੱਖਾ ਸੈਕਟਰੀ, ਕਰਮਜੀਤ ਸਿੰਘ, ਡਾ. ਗੁਰਦੀਪ ਸਿੰਘ ਸਾਹੀ ,ਰਵੀ ਕੁਮਾਰ , ਗੁਰਪ੍ਰੀਤ ਸਿੰਘ ਰਾਈ, ਸੋਨੂੰ ਸ਼ਰਮਾ, ਸਾਬੀ ਸ਼ਰਮਾ, ਕੰਵਲ ਸ਼ਰਮਾ, ਪ੍ਰਮੋਦ ਸ਼ਰਮਾ, ਮਹਾਵੀਰ ਸ਼ਰਮਾ ,ਅਰਵਿੰਦਰ ਸਿੰਘ ਰੰਧਾਵਾ, ਸਤਨਾਮ ਸਿੰਘ ਹੰਸ ਬਹਰੀਨ ,ਪ੍ਰਿਤਪਾਲ ਸਿੰਘ ਬਹਰੀਨ, ਸੁਖਜਿੰਦਰ ਸਿੰਘ ਮਿਰਜ਼ਾਪੁਰ ,ਜਸਵਿੰਦਰ ਸਿੰਘ ਕਾਹਲੋਂ ਬਿਸਨਪੁਰ, ਮਨੋਜ ਕੁਮਾਰ ਆਟਾ ਚੱਕੀ, ਹਰਜਿੰਦਰ ਕੌਰ, ਮਹਿੰਗਾ ਸਿੰਘ, ਸੁੱਚਾ ਸਿੰਘ ਰਾਈ ,ਨਸੀਬ ਸ਼ਰਮਾ ਤੇ ਹੋਰ ਹਾਜ਼ਰ ਹਨ।


Related News