ਸੀਰੀਆ ''ਚ ਸੜਕ ਕਿਨਾਰੇ ਹੋਏ ਧਮਾਕੇ ''ਚ 3 ਲੋਕਾਂ ਦੀ ਮੌਤ

Wednesday, Nov 13, 2024 - 06:29 PM (IST)

ਸੀਰੀਆ ''ਚ ਸੜਕ ਕਿਨਾਰੇ ਹੋਏ ਧਮਾਕੇ ''ਚ 3 ਲੋਕਾਂ ਦੀ ਮੌਤ

ਦਮਿਸ਼ਕ (ਏਜੰਸੀ)- ਸੀਰੀਆ ਦੇ ਦੱਖਣੀ ਸੂਬੇ ਦਾਰਾ ਦੇ ਮਹਿਜ਼ਾ ਕਸਬੇ ਵਿਚ ਬੁੱਧਵਾਰ ਨੂੰ ਸੜਕ ਕਿਨਾਰੇ ਹੋਏ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਦਾਰਾ ਪੁਲਸ ਕਮਾਂਡ ਨੇ ਇਹ ਜਾਣਕਾਰੀ ਦਿੱਤੀ। ਪੁਲਸ ਕਮਾਂਡ ਦੇ ਬਿਆਨ ਅਨੁਸਾਰ ਇਹ ਬੰਬ ਅਣਪਛਾਤੇ ਵਿਅਕਤੀਆਂ ਵੱਲੋਂ ਸੜਕ ਕਿਨਾਰੇ ਲਾਇਆ ਗਿਆ ਸੀ।

ਇਹ ਵੀ ਪੜ੍ਹੋ: ਜੋਅ ਬਾਈਡੇਨ ਆਪਣੇ ਕਾਰਜਕਾਲ ਦੇ ਅੰਤ ਤੱਕ ਯੂਕ੍ਰੇਨ ਲਈ ਸਹਾਇਤਾ ਵਧਾਉਣ ਦੇ ਇਛੁੱਕ: ਬਲਿੰਕਨ

ਬੰਬ ਸੜਕ ਦੇ ਦੂਜੇ ਪਾਸੇ ਫਟਿਆ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਨੂੰ ਰਾਹਤ, ਅਦਾਲਤ ਨੇ ਇਸ ਮਾਮਲੇ 'ਚ ਕੀਤਾ ਬਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News