ਤੁਰਕੀ 'ਚ ਕਾਰ ਧਮਾਕਾ, ਦੋ ਲੋਕਾਂ ਦੀ ਮੌਤ

07/05/2019 4:58:03 PM

ਅੰਕਾਰਾ (ਏਜੰਸੀ)— ਸੀਰੀਆ ਦੀ ਸੀਮਾ ਨੇੜੇ ਤੁਰਕੀ ਦੇ ਦੱਖਣੀ ਹਾਟੇ ਸੂਬੇ ਦੇ ਰੇਹਾਨਲੀ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਇਕ ਕਾਰ ਧਮਾਕਾ ਹੋਇਆ। ਇਸ ਧਮਾਕੇ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਡੇਮੋਰੀਨ ਸਮਾਚਾਰ ਏਜੰਸੀ ਨੇ ਇਹ ਖਬਰ ਦਿੱਤੀ। ਫਿਲਹਾਲ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਧਮਾਕੇ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੇ ਖਬਰ ਹੈ। ਅਧਿਕਾਰੀਆਂ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Vandana

Content Editor

Related News