ਪੁਤਿਨ ਅਤੇ ਐਰਦੋਗਨ ਨੇ ਸੀਰੀਆ ਮੁੱਦੇ ਉੱਤੇ ਕੀਤੇ ਫੋਨ ਉੱਤੇ ਗੱਲ

Sunday, Apr 15, 2018 - 02:15 PM (IST)

ਪੁਤਿਨ ਅਤੇ ਐਰਦੋਗਨ ਨੇ ਸੀਰੀਆ ਮੁੱਦੇ ਉੱਤੇ ਕੀਤੇ ਫੋਨ ਉੱਤੇ ਗੱਲ

ਮਾਸਕੋ (ਰਾਇਟਰ)- ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਤੁਰਕੀ ਦੇ ਰਾਸ਼ਟਰਪਤੀ ਤਈਪ ਐਰਦੋਗਨ ਨੇ ਸੀਰੀਆ ਦੇ ਮੁੱਦੇ ਉੱਤੇ ਫੋਨ ਉੱਤੇ ਗੱਲ ਕੀਤੀ ਅਤੇ ਸੀਰੀਆ ਦੇ ਰਾਜਨੀਤਕ ਹੱਲ ਦੇ ਦੋ ਪੱਖੀ ਯਤਨਾਂ ਵਿਚ ਵਾਧਾ ਕਰਨ ਉੱਤੇ ਸਹਿਮਤੀ ਜਤਾਈ। ਰੂਸ ਨੇ ਆਪਣੀ ਵੈਬਸਾਈਟ ਉੱਤੇ ਕਿਹਾ ਕਿ ਸ਼੍ਰੀ ਪੁਤਿਨ ਨੇ ਸੀਰੀਆ ਉੱਤੇ ਪੱਛਮੀ ਦੇਸ਼ਾਂ ਦੇ ਹਮਲੇ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕਰਦੇ ਹੋਏ ਇਸ ਨੂੰ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ। 


Related News