ਚੰਗੀ ਤਨਖ਼ਾਹ ਤੇ ਵਧੀਆ ਕੰਮ ਕਰਨ ਦੇ ਚਾਹਵਾਨਾਂ ਲਈ ਪੁਰਤਗਾਲ ਨੇ ਖੋਲ੍ਹੇ ਦਰਵਾਜ਼ੇ, 10 ਤੱਕ ਕਰੋ ਅਪਲਾਈ
Monday, Mar 02, 2026 - 01:19 PM (IST)
ਜਲੰਧਰ- ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਨੌਜਵਾਨਾਂ ਲਈ ਯੂਰਪੀ ਦੇਸ਼ ਪੁਰਤਗਾਲ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਦੇਸ਼ਾਂ ਵਿਚ ਕੰਮ ਕਰਨ ਲਈ ਨਾ ਸਿਰਫ਼ ਆਸਾਨ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਸਗੋਂ ਚੰਗੀ ਤਨਖਾਹ ਅਤੇ ਪੀ.ਆਰ. (PR) ਦੇ ਮੌਕੇ ਵੀ ਦਿੱਤੇ ਜਾ ਰਹੇ ਹਨ। ਪੁਰਤਗਾਲ ਜਾਣ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਅਤੇ ਤੇਜ਼ ਹੈ। ਇੱਥੇ ਹੋਟਲ, ਉਸਾਰੀ (construction), ਸਫਾਈ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਲਈ ਕਈ ਅਸਾਮੀਆਂ ਖਾਲੀ ਹਨ। ਇੱਥੇ 5 ਸਾਲ ਕੰਮ ਕਰਨ ਤੋਂ ਬਾਅਦ ਪੀ.ਆਰ. ਮਿਲਣ ਦਾ ਰਾਹ ਵੀ ਸੌਖਾ ਹੋ ਜਾਂਦਾ ਹੈ।
ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ:
ਉਮਰ: ਬਿਨੈਕਾਰ ਦੀ ਉਮਰ 21 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਦਸਤਾਵੇਜ਼: ਪਾਸਪੋਰਟ ਘੱਟੋ-ਘੱਟ ਇੱਕ ਸਾਲ ਲਈ ਵੈਲਿਡ ਹੋਣਾ ਚਾਹੀਦਾ ਹੈ।
ਐਕਸਪੀਰੀਐਂਸ : ਬਿਨੈਕਾਰਾਂ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਅਲੀ ਦਸਤਾਵੇਜ (Fake experience) ਨਾ ਵਰਤਿਆ ਜਾਵੇ।
ਕੰਮ ਦੀ ਇੱਛਾ : ਉਮੀਦਵਾਰ ਸ਼ਿਫਟਾਂ ਵਿੱਚ ਕੰਮ ਕਰਨ ਅਤੇ ਓਵਰਟਾਈਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।
ਉਮੀਦਵਾਰ ਦਾ PCC ਤੇ ਮੈਡੀਕਲ ਕਲੀਅਰ ਹੋਣਾ ਚਾਹੀਦਾ ਹੈ।
ਪੁਰਤਗਾਲ ਜਾਣ ਲਈ ਸੀਟਾਂ ਘੱਟ ਹਨ ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਕ 10 ਮਾਰਚ ਹੈ। ਇਸ ਲਈ ਜੇਕਰ ਤੁਸੀਂ ਵੀ ਯੂਰਪੀ ਦੇਸ਼ 'ਚ ਜਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ ਤਾਂ ਇਕ ਵਾਰ GTB ਕੰਪਨੀ ਨਾਲ ਸੰਪਰਕ ਕਰੋ। ਮੋਬਾਈਲ ਨੰਬਰ- +91 91151-96355 'ਤੇ ਫ਼ੋਨ ਕਰ ਕੇ ਤੁਸੀਂ ਇਸ ਸਬੰਧੀ ਹਰੇਕ ਜਾਣਕਾਰੀ ਹਾਸਲ ਕਰ ਸਕਦੇ ਹੋ।
