ਪੋਪ ਦੀ ਫਿਰ ਵਿਗੜੀ ਸਿਹਤ, ਫਿਰ ਵੈਂਟੀਲੇਟਰ ’ਤੇ ਰੱਖਿਆ ਗਿਆ
Tuesday, Mar 04, 2025 - 01:56 AM (IST)

ਰੋਮ (ਭਾਸ਼ਾ)- ਪੋਪ ਫਰਾਂਸਿਸ ਨੂੰ ਸੋਮਵਾਰ ਨੂੰ 2 ਵਾਰ ਸਾਹ ਲੈਣ ’ਚ ਗੰਭੀਰ ਸਮੱਸਿਆ ਆਈ ਅਤੇ ਉਨ੍ਹਾਂ ਨੂੰ ਮੁੜ ਵੈਂਟੀਲੇਟਰ ’ਤੇ ਰੱਖਿਆ ਗਿਆ। ਵੈਟੀਕਨ ਨੇ ਆਪਣੇ ਬਿਆਨ ’ਚ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਫੇਫੜਿਆਂ ’ਚ ਬਹੁਤ ਜ਼ਿਆਦਾ ਬਲਗ਼ਮ ਜਮ੍ਹਾ ਹੋਣ ਕਰਕੇ ਆਈ।