ਭੁੱਲਣ ਦੀ ਬੀਮਾਰੀ ਦਾ ਜੋਖਮ ਘੱਟ ਕਰਦਾ ਹੈ ਜੈਤੂਨ ਦਾ ਤੇਲ
Friday, Dec 06, 2019 - 11:32 PM (IST)

ਲੰਡਨ (ਇੰਟ.)—ਜੈਤੂਨ ਦੇ ਤੇਲ ਦਾ ਸੇਵਨ ਕਰਨ ਨਾਲ ਟਾਊ ਪ੍ਰੋਟੀਨ ਦਿਮਾਗ ’ਚ ਜਮ੍ਹਾ ਨਹੀਂ ਹੁੰਦਾ ਅਤੇ ਡਿਮੇਂਸ਼ੀਆ (ਭੁੱਲਣ ਦੀ ਬੀਮਾਰੀ) ਦਾ ਰਿਸਕ ਘੱਟ ਹੁੰਦਾ ਹੈ। ਦਿਮਾਗ ’ਚ ਹਾਨੀਕਾਰਕ ਟਾਊ ਪ੍ਰੋਟੀਨ ਦੇ ਜਮ੍ਹਾ ਹੋਣ ਨਾਲ ਡਿਮੇਂਸ਼ੀਆ ਦਾ ਖਤਰਾ ਵਧਦਾ ਹੈ। ਇਹ ਹੁਣੇ ਜਿਹੀ ਹੋਈ ਖੋਜ 'ਚ ਦਾਅਵਾ ਕੀਤਾ ਗਿਆ ਹੈ। ਜੈਤੂਨ ਦੇ ਤੇਲ ’ਚ ਮੌਜੂਦ ਮੋਨੋਸੈਚੁਰੇਟਿਡ ਫੈਟੀਐਸਡ ਅਤੇ ਚੰਗੀ ਚਿਕਨਾਈ ਕਾਰਦ ਕੋਲੈਸਟ੍ਰੋਲ ਨੂੰ ਘੱਟ ਕਰਨ ਦਾ ਦਾਅਵਾ ਕਰਦਾ ਹੈ।