ਨੇਪਾਲ ''ਚ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ ਤੇ 34 ਜ਼ਖਮੀ

Friday, Nov 13, 2020 - 06:01 PM (IST)

ਨੇਪਾਲ ''ਚ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ ਤੇ 34 ਜ਼ਖਮੀ

ਕਾਠਮੰਡੂ (ਬਿਊਰੋ):  ਨੇਪਾਲ ਦੇ ਬੇਤੜੀ ਜ਼ਿਲ੍ਹੇ ਵਿਚ ਇਕ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ। 

 

ਪੁਲਸ ਮੁਤਾਬਕ, ਮੌਕੇ 'ਤੇ ਬਚਾਅ ਕੰਮ ਜਾਰੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਹਾਦਸੇ ਬਾਰੇ ਫਿਲਹਾਲ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


author

Vandana

Content Editor

Related News