ਅਜਿਹੇ ਬਾਰਡਰ ਜਿਥੇ ਨਹੀਂ ਕੋਈ ''ਸਰਹੱਦ'', ਤਸਵੀਰਾਂ ਕਰਨਗੀਆਂ ਹੈਰਾਨ

Tuesday, Jan 15, 2019 - 05:13 PM (IST)

ਜਲੰਧਰ (ਵੈੱਬ ਡੈਸਕ)— ਭਾਰਤ ਨਾਲ ਪਾਕਿਸਤਾਨ, ਤਾਇਵਾਨ ਨਾਲ ਚੀਨ ਤੇ ਮੈਕਸੀਕੋ ਨਾਲ ਅਮਰੀਕਾ ਬੀਤੇ ਲੰਬੇ ਸਮੇਂ ਤੋਂ ਸਰਹੱਦਾਂ ਨੂੰ ਲੈ ਕੇ ਖਹਿੰਦੇ ਆਏ ਹਨ। ਕੋਈ ਦੇਸ਼ ਦੂਜੇ ਦੇਸ਼ 'ਤੇ ਆਪਣਾ ਕਬਜ਼ਾ ਚਾਹੁੰਦਾ ਹੈ ਤੇ ਕੋਈ ਦੂਜੇ ਦੇਸ਼ ਤੋਂ ਆਪਣੇ ਦੇਸ਼ ਨੂੰ ਬਚਾਉਣਾ ਚਾਹੁੰਦਾ ਹੈ। ਅਜਿਹੇ 'ਚ ਇਹ ਮੁਲਕ ਆਪਣੀਆਂ ਸਰਹੱਦਾਂ ਨੂੰ ਲੈ ਕੇ ਦੂਜੇ ਮੁਲਕਾਂ ਨਾਲ ਉਲਝਦੇ ਰਹਿੰਦੇ ਹਨ। ਪਰੰਤੂ ਇਸ ਸੰਸਾਰ 'ਚ ਕੁਝ ਅਜਿਹੇ ਵੀ ਮੁਲਕ ਹਨ ਜੋ ਭਰਾਵਾਂ ਵਾਂਗ ਰਹਿੰਦੇ ਹਨ। ਪਹਿਲੀ ਨਜ਼ਰੇ ਅਜਿਹੇ ਮੁਲਕਾਂ 'ਚ ਸਰਹੱਦ ਲੱਭਣਾ ਲਗਭਗ ਨਾਮੁਮਕਿਨ ਹੈ। ਕੋਈ ਵੀ ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ।

1 USA And Mexico

PunjabKesari
2 Slovakia, Austria And Hungary

PunjabKesari
3 Norway And Sweden

PunjabKesari
4 Netherlands And Belgium

PunjabKesari
5 Poland And Ukraine

PunjabKesari
6 Zipline Connects Spain And Portugal

PunjabKesari
7 Argentina, Brazil And Paraguay

PunjabKesari
8 Sweden And Norway

PunjabKesari
9 A Golden Trianglw Between Thailand, Myanmar And Laos.

PunjabKesari
10 Austria - Slovenia Alpine Border

PunjabKesari
11 Asia Vs Europe In Russia

PunjabKesari
12 USA And Canada

PunjabKesari

PunjabKesari
13 North Korea And South Korea

PunjabKesari
14 Chui, Uruguay - Brazil Border

PunjabKesari
15 Vietnam And China

PunjabKesari
16 Kenya And Tanzania

PunjabKesari
17 Austria Vs. Germany

PunjabKesari
18 Border Between France And Italy

PunjabKesari


Baljit Singh

Content Editor

Related News