ਤੁਰਕੀ ਤੇ ਗ੍ਰੀਕ ਦੇ ਕੁਝ ਇਲਾਕਿਆਂ ''ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

06/12/2017 9:50:07 PM

ਨਵੀਂ ਦਿੱਲੀ— ਤੁਰਕੀ ਤੇ ਗ੍ਰੀਕ ਦੇ ਕੁਝ ਇਲਾਕਿਆਂ 'ਚ ਜ਼ਬਰਦਸਤ ਭੂਚਾਲ ਦੇ ਝਟਕੇ ਲੱਗੇ, ਜਿਸ ਕਾਰਨ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਭੂਚਾਲ ਦੀ ਤੀਬਰਤਾ 6.3 ਦੱਸੀ ਜਾ ਰਹੀ ਹੈ। ਇਸ ਟੀ. ਵੀ. ਰਿਪੋਰਟ ਮੁਤਾਬਕ ਇਸ ਭੂਚਾਲ ਕਾਰਨ 10 ਲੋਕ ਜ਼ਖਮੀ ਹੋ ਗਏ।


Related News