ਪਾਕਿ ਪੰਜਾਬ ''ਚ ਡੇਂਗੂ ਦਾ ਕਹਿਰ, ਲਾਹੌਰ ''ਚ ਸਭ ਤੋਂ ਵੱਧ ਕੇਸ

Monday, Sep 27, 2021 - 01:07 PM (IST)

ਪਾਕਿ ਪੰਜਾਬ ''ਚ ਡੇਂਗੂ ਦਾ ਕਹਿਰ, ਲਾਹੌਰ ''ਚ ਸਭ ਤੋਂ ਵੱਧ ਕੇਸ

ਇਸਲਾਮਾਬਾਦ (ਏਐੱਨਆਈ) - ਗੋਬਿੰਦ ਓਨੀ ਤੋਂ ਇਲਾਵਾ ਪਾਕਿਸਤਾਨ ਲਈ ਇਕ ਹੋਰ ਸਿਹਤ ਖ਼ਤਰਾ ਖਡ਼੍ਹਾ ਹੋ ਗਿਆ ਹੈ ਦੇਸ਼ ਦੇ ਪੰਜਾਬ ਸੂਬੇ ਚ ਡੇਂਗੂ ਵਾਇਰਸ ਦੇ ਮਾਮਲੇ ਵਧ ਰਹੇ ਹਨ ਪਿਛਲੇ ਚੌਵੀ ਘੰਟਿਆਂ ਚ ਪੰਜਾਬ ਚ ਡੇਂਗੂ ਦੇ ਨੱਬੇ ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਵਿਚੋਂ ਇਕਆਸੀ ਮਾਮਲੇ ਇਕੱਲੇ ਲਾਹੌਰ ਤੋਂ ਸਾਹਮਣੇ ਆਏ ਹਨ ਇਸ ਦੌਰਾਨ ਸੰਘੀ ਰਾਜਧਾਨੀ ਚ ਬੱਤੀ ਹੋਰ ਲੋਕ ਵਾਇਰਸ ਨਾਲ ਪੀੜਤ ਪਾਏ ਗਏ ਜਿਨ੍ਹਾਂ ਵਿਚੋਂ ਇਸਲਾਮਾਬਾਦ ਚ ਮਾਮਲਿਆਂ ਦੀ ਗਿਣਤੀ ਇੱਕ ਸੌ ਸੱਤਰ ਹੋਵੇ ਪਿਸ਼ਾਵਰ ਚ ਵੀ ਡੇਂਗੂ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ।


author

Harinder Kaur

Content Editor

Related News