ਜਲੰਧਰ ਦੇ ਦੀਪਾ ਸ਼ੇਰਗਿੱਲ ਨੇ ਕੈਨੇਡਾ ''ਚ ਚਮਕਾਇਆ ਪੰਜਾਬ ਦਾ ਨਾਂ, ਬਾਡੀ ਬਿਲਡਿੰਗ ''ਚ ਜਿੱਤਿਆ ਸੋਨ ਤਮਗ਼ਾ

08/18/2023 2:45:38 PM

ਜਲੰਧਰ- ਜਲੰਧਰ ਦੇ ਰਹਿਣ ਵਾਲੇ ਦੀਪਾ ਸ਼ੇਰਗਿੱਲ ਨੇ ਕੈਨੇਡਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕੈਨੇਡਾ ਵਿਖੇ ਵਿਸ਼ਵ ਪੁਲਸ ਖੇਡਾਂ ਦੌਰਾਨ ਬਾਡੀ ਬਿਲਡਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਜਿੱਤਦਿਆਂ ਸੋਨ ਤਮਗਾ ਹਾਸਲ ਕੀਤਾ ਹੈ। ਦੀਪਾ ਸ਼ੇਰਗਿੱਲ ਪਿੰਡ ਜਮਸ਼ੇਰ ਖ਼ਾਸ ਦਾ ਰਹਿਣ ਵਾਲਾ ਹੈ। 


shivani attri

Content Editor

Related News