ਮਿਆਂਮਾਰ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,471 ਹੋਈ

Sunday, Apr 06, 2025 - 10:07 AM (IST)

ਮਿਆਂਮਾਰ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,471 ਹੋਈ

ਯੰਗੂਨ (ਯੂ. ਐੱਨ. ਆਈ.) : ਮਿਆਂਮਾਰ ਵਿਚ ਸ਼ਨੀਵਾਰ ਨੂੰ ਆਏ 7.9 ਤੀਬਰਤਾ ਵਾਲੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,471 ਹੋ ਗਈ ਹੈ। ਇਹ ਜਾਣਕਾਰੀ ਸਰਕਾਰੀ ਅਖਬਾਰ 'ਦ ਮਿਰਰ' ਨੇ ਐਤਵਾਰ ਨੂੰ ਦਿੱਤੀ। ਰਿਪੋਰਟਾਂ ਮੁਤਾਬਕ ਸ਼ਨੀਵਾਰ ਤੱਕ ਭੂਚਾਲ ਕਾਰਨ 4,671 ਲੋਕ ਜ਼ਖਮੀ ਹੋਏ ਹਨ, ਜਦਕਿ 214 ਲੋਕ ਅਜੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ : Trump Tariff ਦਾ ਅਸਰ, ਟਾਟਾ ਦੀ ਇਹ ਕੰਪਨੀ ਅਮਰੀਕਾ ਨੂੰ ਕਾਰ ਨਹੀਂ ਕਰੇਗੀ ਐਕਸਪੋਰਟ!

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਥਾਨਕ ਅਤੇ ਅੰਤਰਰਾਸ਼ਟਰੀ ਬਚਾਅ ਸੰਗਠਨਾਂ ਨੇ ਭੂਚਾਲ ਤੋਂ ਬਾਅਦ ਇਮਾਰਤਾਂ 'ਚ ਫਸੇ 653 ਲੋਕਾਂ ਨੂੰ ਬਚਾਇਆ ਹੈ ਅਤੇ ਮਲਬੇ 'ਚੋਂ 682 ਲਾਸ਼ਾਂ ਨੂੰ ਕੱਢਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News