ਚੀਨ ਦੀਆਂ ਨਿਰਮਾਣ ਸਰਗਰਮੀਆਂ ’ਚ 3 ਮਹੀਨਿਆਂ ਬਾਅਦ ਵਿਸਥਾਰ
Thursday, Oct 01, 2026 - 01:37 PM (IST)
ਬਿਜ਼ਨੈੱਸ ਡੈਸਕ - ਚੀਨ ’ਚ ਨਿਰਮਾਣ ਸਰਗਰਮੀਆਂ ਸਤੰਬਰ ’ਚ 3 ਮਹੀਨਿਆਂ ’ਚ ਪਹਿਲੀ ਵਾਰ ਵਿਸਥਾਰ ਦੇ ਦੌਰ ’ਚ ਪਰਤੀਆਂ। ਇਹ ਅਜਿਹੇ ਸਮੇਂ ’ਚ ਅਰਥਵਿਵਸਥਾ ਲਈ ਵਧੇਰੇ ਹਾਂਪੱਖੀ ਸੰਕੇਤ ਹੈ, ਜਦੋਂ ਦੇਸ਼ ’ਚ ਆਰਥਿਕ ਵਾਧੇ ਨੂੰ ਮਜ਼ਬੂਤ ਕਰਨ ਦੇ ਯਤਨ ਜਾਰੀ ਹਨ। ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਨੇ ਬੁੱਧਵਾਰ ਨੂੰ ਕਿਹਾ ਕਿ ਅਧਿਕਾਰਤ ਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਅਗਸਤ ਦੇ 49.8 ਤੋਂ ਵਧ ਕੇ ਸਤੰਬਰ ’ਚ 50.1 ਹੋ ਗਿਆ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਕੰਪਨੀਆਂ ਦੇ ਅਧਿਕਾਰਤ ਮਹੀਨਾਵਾਰ ਸਰਵੇਖਣ ’ਤੇ ਆਧਾਰਿਤ ਸੂਚਕ ਅੰਕ ਦਾ ਇਹ ਪੱਧਰ ਅਰਥਸ਼ਾਸਤਰੀਆਂ ਦੇ ਅੰਦਾਜ਼ੇ ਦੇ ਅਨੁਕੂਲ ਰਿਹਾ। ਪੀ. ਐੱਮ. ਆਈ. ਨੂੰ ਜ਼ੀਰੋ ਤੋਂ 100 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ ਅਤੇ 50 ਤੋਂ ਉੱਪਰ ਦਾ ਪੱਧਰ ਵਿਸਥਾਰ ਨੂੰ ਅਤੇ 50 ਤੋਂ ਹੇਠਾਂ ਦਾ ਪੱਧਰ ਗਿਰਾਵਟ ਦਰਸਾਉਂਦਾ ਹੈ। ਕਈ ਉਪ-ਸੂਚਕ ਅੰਕ ਵਿਸਥਾਰ ਦੇ ਘੇਰੇ ’ਚ ਬਣੇ ਰਹੇ।
ਇਹ ਵੀ ਪੜ੍ਹੋ : ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਇਹ ਵੀ ਪੜ੍ਹੋ : FDA ਨੇ Baby Food ਦੇ ਇਸ਼ਤਿਹਾਰਾਂ ਤੇ ਆਫ਼ਰਾਂ 'ਤੇ ਲਗਾਈ ਪਾਬੰਦੀ, ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼
ਇਹ ਵੀ ਪੜ੍ਹੋ :
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
