ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਗਾਇਕ ਹੈਪੀ ਲੈਰਾ ਦੇ ਪਿਤਾ ਦੇ ਅਕਾਲ ਚਲਾਣੇ ''ਤੇ ਦੁੱਖ ਦਾ ਪ੍ਰਗਟਾਵਾ

Monday, Jun 09, 2025 - 04:27 PM (IST)

ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਗਾਇਕ ਹੈਪੀ ਲੈਰਾ ਦੇ ਪਿਤਾ ਦੇ ਅਕਾਲ ਚਲਾਣੇ ''ਤੇ ਦੁੱਖ ਦਾ ਪ੍ਰਗਟਾਵਾ

ਰੋਮ (ਇਟਲੀ) ਟੇਕ ਚੰਦ ਜਗਤਪੁਰ- ਇਟਲੀ ਦੇ ਚਰਚਿਤ ਗਾਇਕ ਹੈਪੀ ਲਹਿਰਾ ਦੇ ਪਿਤਾ ਸ. ਕਸ਼ਮੀਰ ਸਿੰਘ ਦੇ ਅਕਾਲ ਚਲਾਣੇ 'ਤੇ ਦੇਸ਼ ਵਿਦੇਸ਼ ਵਿਚ ਧਾਰਮਿਕ, ਸਮਾਜਿਕ, ਸਾਹਿਤਕ, ਰਾਜਨੀਤਿਕ ਅਤੇ ਸਭਿਆਚਾਰ ਖੇਤਰ ਨਾਲ ਸੰਬੰਧਿਤ ਸੰਸਥਾਵਾਂ ਨੇ ਜਿਥੇ ਦੁੱਖ ਪ੍ਰਗਟਾਇਆ, ਉਥੇ ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਸਰਬਜੀਤ ਸਿੰਘ ਜਗਤਪੁਰ, ਰੂਪ ਲਾਲ ਧੀਰ, ਸਾਂਈ ਪੱਪਲ ਸ਼ਾਹ, ਗਾਇਕ ਗੋਲਡੀ ਬਾਵਾ, ਪਵਿੱਤਰ ਸਿੰਘ ਥਿਆੜਾ ਫਰਾਂਸ, ਕੁਲਵਿੰਦਰ ਸਿੰਘ ਅਟਵਾਲ, ਸ ਨਰਿੰਦਰ ਸਿੰਘ ਤਾਜਪੁਰੀ, ਸੋਡੀ ਮੱਲ, ਪੱਪਾ ਸਿੰਘਪੁਰੀਆ, ਜਗਦੀਸ਼ ਜਗਤਪੁਰ, ਸੰਦੀਪ ਲੋਈ, ਸ ਹਰਿੰਦਰ ਸਿੰਘ ਗਿੱਲ ,ਗਾਇਕ ਹਰਪ੍ਰੀਤ ਰੰਧਾਵਾ ਕੈਨੇਡਾ,ਜੱਸੀ ਧਨੌਲਾ,ਪੰਮਾ ਲਧਾਣਾ, ਕੁਲਵਿੰਦਰ ਸੁੰਨੜ ਹਰਦੀਪ ਸਿੰਘ ਕੰਗ, ਪਾਲੀ ਸੰਧੂ, ਰਕੇਸ਼ ਬਖਲੌਰ, ਡਾਕਟਰ ਨਵਦੀਪ ਸਿੰਘ ਜਗਤਪੁਰ, ਸਤਨਾਮ ਸਿੰਘ, ਗੁਰਿੰਦਰ ਸਿੰਘ, ਚੈੜੀਆਂ, ਬਲਜੀਤ ਸਿੰਘ ,ਰਾਜਵੀਰ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਉਹਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ।

ਪੜ੍ਹੋ ਇਹ ਅਹਿਮ ਖ਼ਬਰ-ਸਾਵਧਾਨ! ਆ ਗਿਆ ਕੋਰੋਨਾ ਦਾ ਨਵਾਂ ਵੇਰੀਐਂਟ, WHO ਨੇ ਜਾਰੀ ਕੀਤਾ ਐਲਰਟ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News