ਇਜ਼ਰਾਈਲੀ ਹਵਾਈ ਹਮਲਿਆਂ ''ਚ ਹਿਜ਼ਬੁੱਲਾ ਦਾ ਹਥਿਆਰ ਡਿਪੂ ਤਬਾਹ
Friday, Mar 21, 2025 - 10:15 AM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਇਲੀ ਸੈਨਾ ਵੱਲੋਂ ਹਵਾਈ ਹਮਲੇ ਜਾਰੀ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਇਜ਼ਰਾਈਲੀ ਹਵਾਈ ਹਮਲਿਆਂ ਨੇ ਲੇਬਨਾਨ ਦੇ ਜਬਾ ਵਿੱਚ ਰਾਕੇਟਾਂ ਅਤੇ ਮਿਜ਼ਾਈਲਾਂ ਨਾਲ ਭਰੇ ਹਿਜ਼ਬੁੱਲਾ ਦੇ ਇੱਕ ਵੱਡੇ ਹਥਿਆਰ ਡਿਪੂ ਨੂੰ ਤਬਾਹ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲੀ ਹਮਲਿਆਂ 'ਚ ਮਾਰੇ ਗਏ 58 ਫਲਸਤੀਨੀ
ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਵਾਈ ਹਮਲੇ ਕਾਰਨ ਹਥਿਆਰ ਡਿਪੋ ਵਿਚ ਰੱਖੇ ਰਾਕੇਟਾਂ ਵਿਚ ਬਹੁਤ ਸਾਰੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।