ਇਹ ਹੈ ਅਸਲੀ 'ਜੋਰੂ ਕਾ ਗੁਲਾਮ' (ਤਸਵੀਰਾਂ ਵਾਇਰਲ)

09/05/2019 8:34:22 PM

ਵਾਸ਼ਿੰਗਟਨ (ਬਿਊਰੋ)— ਆਪਣੀ ਗਰਲਫਰੈਂਡ ਨੂੰ ਖੁਸ਼ ਰੱਖਣਾ ਕਿੰਨਾ ਮੁਸ਼ਕਲ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ। ਅਮਰੀਕਾ ਵਿਚ ਟੈਕਸਾਸ ਸੂਬੇ ਦੇ ਸ਼ਹਿਰ ਪਲਾਨੋ ਦੇ ਰਹਿਣ ਵਾਲੇ ਮਾਈਕਲ ਓਂਕ ਨਾਮ ਦੇ ਸ਼ਖਸ ਨੇ ਫੇਸਬੁੱਕ ਪੇਜ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਜਲਦੀ ਹੀ ਵਾਇਰਲ ਹੋ ਗਈਆਂ। ਅਸਲ ਵਿਚ ਮਾਈਕਲ ਇਨ੍ਹਾਂ ਤਸਵੀਰਾਂ ਜ਼ਰੀਏ ਆਪਣੀ ਗਰਲਫਰੈਂਡ ਨੂੰ ਖੁਸ਼ ਕਰਨਾ ਚਾਹੁੰਦਾ ਹੈ। 

PunjabKesari

ਮਾਈਕਲ ਦੀ ਗਰਲਫਰੈਂਡ ਦਾ ਨਾਮ ਲੇਨੀ ਮੁਰੇ (Laine Murray) ਹੈ ਅਤੇ ਉਹ ਜਲਦੀ ਹੀ ਉਸ ਨੂੰ ਪ੍ਰਪੋਜ਼ ਕਰਨ ਵਾਲੇ ਹਨ। ਆਪਣੀ ਗਰਲਫਰੈਂਡ ਲੇਨੀ ਨੂੰ ਖੁਸ਼ ਕਰਨ ਲਈ ਮਾਈਕਲ ਨੇ ਘਰ ਦੀ ਸਾਫ-ਸਫਾਈ ਕੀਤੀ।

PunjabKesari

ਘਰ ਦੀ ਸਾਫ-ਸਫਾਈ ਦੇ ਨਾਲ-ਨਾਲ ਉਨ੍ਹਾਂ ਨੇ ਕਿਚਨ ਵਿਚ ਪਏ ਜੂਠੇ ਬਰਤਨ ਧੋਤੇ ਅਤੇ ਸਿੰਕ ਵੀ ਸਾਫ ਕੀਤਾ। 

PunjabKesari

PunjabKesari

ਇਨ੍ਹਾਂ ਤਸਵੀਰਾਂ ਨੇ ਉਸ ਨੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਮਾਈਕਲ ਨੇ ਕੱਪੜੇ ਵੀ ਧੋਤੇ।

PunjabKesari

ਸਿਰਫ ਇੰਨ੍ਹਾਂ ਹੀ ਨਹੀਂ ਮਾਈਕਲ ਨੇ ਟਾਇਲਟ ਦੀ ਵੀ ਸਫਾਈ ਕੀਤੀ ਅਤੇ ਪਾਲਤੂ ਕੁੱਤੇ ਨੂੰ ਵੀ ਘੁੰਮਾਇਆ।

PunjabKesari

 

PunjabKesari


Vandana

Content Editor

Related News