ਕ੍ਰੈਸ਼ ਹੋਇਆ ਜਹਾਜ਼ ਕਾਲਜ ਕੈਂਪਸ ''ਤੇ ਡਿੱਗਿਆ, ਕਈ ਮੌਤਾਂ ਦਾ ਖਦਸ਼ਾ
Monday, Jul 21, 2025 - 02:20 PM (IST)

ਵੈੱਬ ਡੈਸਕ : ਬੰਗਲਾਦੇਸ਼ ਹਵਾਈ ਸੈਨਾ (BAF) ਦਾ ਇੱਕ ਸਿਖਲਾਈ ਜਹਾਜ਼ ਰਾਜਧਾਨੀ ਉੱਤਰਾ ਦੇ ਦਿਆਬਾਰੀ ਵਿਖੇ ਮਾਈਲਸਟੋਨ ਕਾਲਜ ਕੈਂਪਸ ਦੇ ਅੰਦਰ ਇੱਕ ਇਮਾਰਤ ਨਾਲ ਟਕਰਾ ਗਿਆ ਤੇ ਇਸ ਵਿਚ ਅੱਗ ਲੱਗ ਗਈ, ਜਿਸ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।